ਚੀਨ ਨੂੰ ਵੱਡਾ ਝਟਕਾ: ਭਾਰਤ ਅਮਰੀਕੀ ਅਗਵਾਈ ਵਾਲੇ 'ਪੈਕਸ ਸਿਲਿਕਾ' (Pax Silica) ਗਠਜੋੜ 'ਚ ਸ਼ਾਮਲ, ਚਿੱਪ ਅਤੇ AI ਖੇਤਰ 'ਚ ਬਣੇਗਾ ਸੁਪਰ ਪਾਵਰ
ਭਾਰਤ ਨੇ ਅਮਰੀਕਾ ਦੀ ਅਗਵਾਈ ਵਾਲੇ ਸ਼ਕਤੀਸ਼ਾਲੀ ਤਕਨੀਕੀ ਗਠਜੋੜ 'ਪੈਕਸ ਸਿਲਿਕਾ' ਵਿੱਚ ਸ਼ਾਮਲ ਹੋ ਕੇ ਵਿਸ਼ਵ ਪੱਧਰ 'ਤੇ ਵੱਡੀ ਪੁਲਾਂਘ ਪੁੱਟੀ ਹੈ। ਇਸ ਨਾਲ ਸੈਮੀਕੰਡਕਟਰ ਅਤੇ ਕ੍ਰਿਟੀਕਲ ਮਿਨਰਲਸ ਦੀ ਸਪਲਾਈ ਚੇਨ 'ਤੇ ਚੀਨ ਦੀ ਪਕੜ ਕਮਜ਼ੋਰ ਹੋਵੇਗੀ।