ਬੰਗਲਾਦੇਸ਼ੀ ਪੁਲਿਸ ਦਾ ਦਾਅਵਾ : ਵਿਦਿਆਰਥੀ ਨੇਤਾ ਸ਼ਰੀਫ ਉਸਮਾਨ ਦੇ ਕਤਲ ਦੀ ਵਜ੍ਹਾ "ਸਿਆਸੀ ਬਦਲਾਖੋਰੀ" 17 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ
ਬੰਗਲਾਦੇਸ਼ ਪੁਲਿਸ ਨੇ ਵਿਦਿਆਰਥੀ ਨੇਤਾ ਸ਼ਰੀਫ ਉਸਮਾਨ ਹਾਦੀ ਦੇ ਕਤਲ ਨੂੰ ਰਾਜਨੀਤਿਕ ਬਦਲਾਖੋਰੀ ਕਰਾਰ ਦਿੰਦੇ ਹੋਏ ਅਵਾਮੀ ਲੀਗ ਨਾਲ ਜੁੜੇ 17 ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਮਾਮਲੇ ਨੇ ਦੇਸ਼ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ।