ਅਮਰੀਕਾ ਨੇ 29 ਅਪ੍ਰੈਲ ਨੂੰ ‘ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ ਵਰ੍ਹੇਗੰਢ’ ਵਜੋਂ ਦਿੱਤੀ ਮਾਨਤਾ
ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਹੈ। ਸਿੰਘ ਦੇ ਅਨੁਸਾਰ ਕਨੈਕਟੀਕਟ ਦੁਆਰਾ ਇਹ ਐਲਾਨ ਭਾਰਤ ਅੰਦਰ ਇੱਕ ਆਜ਼ਾਦ ਰਾਜ 'ਖਾਲਿਸਤਾਨ' ਲਈ ਖੁੱਲ੍ਹਾ ਸਮਰਥਨ ਹੈ।