ਸ਼ਿਵ ਚੌਕ ਪੁਲ ‘ਤੇ ਹੋਈ ਲੁੱਟ ਦਾ ਮਾਮਲਾ 28 ਨਵੰਬਰ 2025 ਦੀ ਘਟਨਾ ਤੋਂ ਢਾਈ ਮਹੀਨੇ ਬਾਅਦ ਦਰਜ ਹੋਇਆ, ਜਿਸ ਨਾਲ ਮੋਤੀ ਨਗਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਉੱਠ ਰਹੇ ਹਨ।