ਸੰਘਣੀ ਧੁੰਦ ਕਾਰਨ ਉੱਤਰੀ ਭਾਰਤ ਦੀ ਰਫ਼ਤਾਰ ਰੁਕੀ; ਚੰਡੀਗੜ੍ਹ ਹਵਾਈ ਅੱਡੇ 'ਤੇ 18 ਉਡਾਣਾਂ ਰੱਦ, ਰੇਲ ਸੇਵਾਵਾਂ ਵੀ ਪ੍ਰਭਾਵਿਤ
ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ! ਚੰਡੀਗੜ੍ਹ ਹਵਾਈ ਅੱਡੇ 'ਤੇ 18 ਉਡਾਣਾਂ ਰੱਦ ਅਤੇ 48 ਦੇਰੀ ਨਾਲ। ਰੇਲ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ। ਮੌਸਮ ਵਿਭਾਗ ਵੱਲੋਂ ਪੰਜਾਬ ਲਈ 'ਔਰੇਂਜ ਅਲਰਟ' ਜਾਰੀ। ਪੜ੍ਹੋ ਪੂਰੀ ਰਿਪੋਰਟ ਪੰਜਾਬ ਸਰੋਕਾਰ ਨਿਊਜ਼ 'ਤੇ।