ਰੂਸ-ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਸੀਜ਼ਫਾਇਰ ਸ਼ੁਰੂ, 175-175 ਕੈਦੀਆਂ ਦੀ ਤਬਾਦਲਾ ਹੋਈ
ਰੂਸ ਤੇ ਯੂਕ੍ਰੇਨ ਵਿਚਾਲੇ ਆਰਥੋਡਾਕਸ ਈਸਟਰ ਲਈ 32 ਘੰਟਿਆਂ ਦਾ ਆਰਜ਼ੀ ਸੀਜ਼ਫਾਇਰ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ 175-175 ਯੁੱਧ ਕੈਦੀਆਂ ਦੀ ਤਬਾਦਲਾ ਕੀਤੀ। ਯੂਕ੍ਰੇਨ ਵੱਲੋਂ ਰੂਸ ਉੱਤੇ ਟ੍ਰੂਸ ਉਲੰਘਣ ਦੇ ਦੋਸ਼ ਲੱਗ ਰਹੇ ਹਨ।