ਪੁਲਵਾਮਾ ਹਮਲੇ ਦੀ 7ਵੀਂ ਬਰਸੀ ’ਤੇ ਗ੍ਰਹਿ ਮੰਤਰੀ ਅਤੇ ਉਪ ਰਾਸ਼ਟਰਪਤੀ ਨੇ ਸ਼ਹੀਦਾਂ ਨੂੰ ਨਮਨ ਕੀਤਾ।
ਪੁਲਵਾਮਾ ਹਮਲੇ ਦੀ 7ਵੀਂ ਬਰਸੀ ’ਤੇ ਗ੍ਰਹਿ ਮੰਤਰੀ ਅਤੇ ਉਪ ਰਾਸ਼ਟਰਪਤੀ ਨੇ ਸ਼ਹੀਦਾਂ ਨੂੰ ਨਮਨ ਕੀਤਾ। ਪੰਜਾਬ ਦੇਚਾਰ ਸੂਰਮਿਆਂ—ਕੁਲਵਿੰਦਰ, ਮਨਿੰਦਰ, ਜੈਮਲ ਅਤੇ ਸੁਖਜਿੰਦਰ—ਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ ਹੈ।