IMD ਵੱਲੋਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਤੂਫ਼ਾਨ, ਬਿਜਲੀ ਅਤੇ ਓਲਿਆਂ ਦੀ ਚੇਤਾਵਨੀ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ।
ਪੰਚਕੂਲਾ ਪੁਲਿਸ ਨੇ ਨਕਲੀ DSP ਬਣ ਕੇ ₹35 ਲੱਖ ਦੀ ਠੱਗੀ ਮਾਰਨ ਵਾਲੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ CCTV ਟੈਂਡਰ ਦਿਵਾਉਣ ਦੇ ਨਾਂ 'ਤੇ ਪਾਣੀਪਤ ਦੇ ਵਿਅਕਤੀ ਨੂੰ ਠੱਗਿਆ ਸੀ।