ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਤੋਂ ਬਾਅਦ ਇਰਾਨ ਨੇ ਖਾੜੀ ਦੇਸ਼ਾਂ ਵੱਲ ਮਿਸਾਈਲ ਹਮਲੇ ਕੀਤੇ। ਦੁਬਈ ਦੇ ਪਾਮ ਜੁਮੇਰਾਹ ਇਲਾਕੇ ਵਿੱਚ ਅੱਗ ਲੱਗੀ ਅਤੇ Burj Khalifa ਨੇੜੇ ਧੂੰਆਂ ਵੇਖਿਆ ਗਿਆ। ਯੂਏਈ ਸਮੇਤ ਕਈ ਦੇਸ਼ਾਂ ਨੇ ਮਿਸਾਈਲ ਰੋਕੇ। ਕੁਝ ਲੋਕ ਜ਼ਖ਼ਮੀ ਹੋਏ, ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਖੇਤਰ ਵਿੱਚ ਤਣਾਅ ਚਰਮ ’ਤੇ ਹੈ।