ਰਾਸ਼ਟਰੀ ਸਟਾਰਟਅੱਪ ਦਿਵਸ: PM ਮੋਦੀ ਅੱਜ 'ਸਟਾਰਟਅੱਪ ਇੰਡੀਆ' ਦੇ 10 ਸਾਲ ਪੂਰੇ ਹੋਣ 'ਤੇ ਭਾਰਤ ਮੰਡਪਮ ਵਿਖੇ ਕਰਨਗੇ ਸ਼ਿਰਕਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ 'ਰਾਸ਼ਟਰੀ ਸਟਾਰਟਅੱਪ ਦਿਵਸ' ਮੌਕੇ ਦੇਸ਼ ਦੇ ਉੱਦਮੀਆਂ ਨੂੰ ਸੰਬੋਧਨ ਕਰਨਗੇ। 'ਸਟਾਰਟਅੱਪ ਇੰਡੀਆ' ਮੁਹਿੰਮ ਨੂੰ ਅੱਜ ਸਫਲਤਾਪੂਰਵਕ 10 ਸਾਲ ਪੂਰੇ ਹੋ ਗਏ ਹਨ।