ਮੋਹਾਲੀ : ਹਰਿਆਣਵੀ ਗਾਇਕ ਦੀ ਐਸਕੋਰਟ ਕਾਰ ਨੇ ਭੰਨੀਆਂ ਤਿੰਨ ਗੱਡੀਆਂ- ਖੰਭੇ ਟੁੱਟੇ, ਇੰਡਸਟਰੀਅਲ ਏਰੀਏ ਚ 15 ਘੰਟੇ ਰਹੀ ਬੱਤੀ ਗੁੱਲ
ਹਾਦਸਾ ਟ੍ਰੈਫਿਕ ਲਾਈਟ ਚੌਰਾਹੇ ਨੇੜੇ ਹੋਇਆ, ਜਿੱਥੇ ਇੱਕ ਹਰਿਆਣਵੀ ਗਾਇਕ ਦੀ ਐਸਕੌਰਟ ਗੱਡੀ ਸਕਾਰਪੀਓ ਦੀ ਪਹਿਲਾਂ ਫਾਰਚੂਨਰ ਨਾਲ ਟੱਕਰ ਹੋ ਗਈ ਅਤੇ ਇਸ ਦੌਰਾਨ ਅਸਥਾਈ ਨੰਬਰ ਪਲੇਟ ਵਾਲੀ ਇੱਕ ਅਰਟਿਗਾ ਕਾਰ ਵੀ ਹਾਦਸੇ ਦੀ ਚਪੇਟ ਵਿੱਚ ਆ ਗਈ।