ਮੈਕਸਿਕਨ ਫੌਜ ਵੱਲੋਂ CJNG ਮੁਖੀ ਐਲ ਮੈਨਚੋ ਦੀ ਹਤਿਆ ਨੇ ਦੇਸ਼ ‘ਚ ਹਿੰਸਕ ਪ੍ਰਤੀਕਿਰਿਆ ਭੜਕਾ ਦਿੱਤੀ ਹੈ। ਜਾਲਿਸਕੋ ਸਮੇਤ ਕਈ ਰਾਜਾਂ ‘ਚ ਨਾਰਕੋ-ਬਲੋਕੇਓਸ, ਹਵਾਈ ਅੱਡਿਆਂ ਦੀ ਬੰਦਸ਼ ਅਤੇ ਵਿਦੇਸ਼ੀ ਯਾਤਰਾ ਚੇਤਾਵਨੀਆਂ ਜਾਰੀ ਹਨ।
ਤਾਬੂਤ 'ਚ ਜ਼ਿੰਦਾ ਰਹੀ ਇਸ ਬੱਚੀ ਨੂੰ ਥੋੜ੍ਹੀ ਦੇਰ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਤਿੰਨ ਸਾਲਾ ਬੱਚੀ ਕੈਮਿਲਾ ਰੋਕਸਾਨਾ ਮਾਰਟੀਨੇਜ਼ ਮੇਂਡੋਜ਼ਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਪਰ ਦਫ਼ਨਾਉਣ ਵਾਲੇ ਦਿਨ ਇਹ ਬੱਚੀ ਕੁਝ ਸਮੇਂ ਲਈ ਜ਼ਿੰਦਾ ਸੀ।