ਕਰੂਰ ਭਗਦੜ ਮਾਮਲੇ 'ਚ ਟੀ. ਵੀ ਕੇ ਮੁੱਖੀ ਵਿਜੇ ਤੋਂ ਸੀ. ਬੀ. ਆਈ ਨੇ ਕੀਤੀ 6 ਘੰਟੇ ਤਕ ਪੁੱਛਗਿੱਛ
ਸੀਬੀਆਈ ਜਾਂਚ ਦੌਰਾਨ ਵਿਜੇ ਨੇ ਦਾਅਵਾ ਕੀਤਾ ਕਿ ਭੀੜ ‘ਤੇ ਕਾਬੂ ਨਾ ਰਹਿਣ ਅਤੇ ਕਾਨੂੰਨ-ਵਿਵਸਥਾ ਵਿਗੜਨ ਦੇ ਡਰ ਨਾਲ ਉਹ ਕਰੂਰ ਸਥਾਨ ਤੋਂ ਹਟ ਗਏ। ਏਜੰਸੀ ਨੇ ਭੀੜ ਪ੍ਰਬੰਧ, ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਅਤੇ ਘਟਨਾ ਦੇ ਕ੍ਰਮ ‘ਤੇ ਕੇਂਦ੍ਰਿਤ ਸਵਾਲ ਕੀਤੇ।