ਈਰਾਨ ਵਿੱਚ ਖਮੇਨੀ ਵਿਰੁੱਧ ਅੱਧੀ ਰਾਤ ਨੂੰ ਭੜਕੇ ਲੋਕ, ਤਹਿਰਾਨ ਸਮੇਤ 100 ਸ਼ਹਿਰਾਂ ’ਚ ਝੜਪਾਂ 45 ਮੌਤਾਂ, ਮਹਿੰਗਾਈ ਤੇ ਡਿੱਗਦੀ ਕਰਾਂਸੀ ਕਾਰਨ ਵਧੀ ਬੇਜ਼ਾਰੀ, ਇੰਟਰਨੈਟ, ਟੈਲੀਫੋਨ ਤੇ ਏਅਰਸਪੇਸ ਕਰਨੇ ਪਏ ਬੰਦ
ਈਰਾਨ ਵਿੱਚ ਸੁਪਰੀਮ ਲੀਡਰ ਖਮੇਨੀ ਵਿਰੁੱਧ ਦੇਰ ਰਾਤ ਵਿਰੋਧ ਪ੍ਰਦਰਸ਼ਨ। ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਸੁਰੱਖਿਆ ਬਲਾਂ ਨਾਲ ਝੜਪਾਂ।