DGCA ਦੇ ਨਵੇਂ ਨਿਯਮਾਂ ਅਨੁਸਾਰ, 26 ਮਾਰਚ 2026 ਤੋਂ ਯਾਤਰੀ ਬੁਕਿੰਗ ਦੇ 48 ਘੰਟਿਆਂ ਅੰਦਰ ਬਿਨਾਂ ਕਿਸੇ ਜੁਰਮਾਨੇ ਦੇ ਟਿਕਟ ਰੱਦ ਜਾਂ ਸੋਧ ਸਕਣਗੇ, ਬਸ਼ਰਤੇ ਯਾਤਰਾ ਵਿੱਚ 7 ਤੋਂ 15 ਦਿਨ ਬਾਕੀ ਹੋਣ।
ਅਮਰੀਕਾ 'ਚ ਤੂਫ਼ਾਨ ਕਾਰਨ 15,000 ਫਲਾਈਟਾਂ ਰੱਦ। ਏਅਰ ਇੰਡੀਆ ਤੇ ਚੰਡੀਗੜ੍ਹ ਏਅਰਪੋਰਟ ਦੀਆਂ ਤਾਜ਼ਾ ਅਪਡੇਟਸ ਲਈ ਪੜ੍ਹੋ ਪੰਜਾਬ ਸਰੋਕਾਰ ਨਿਊਜ਼।