ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼
ਨਾਬਾਲਗ ਮਹਿਲਾ ਨਿਸ਼ਾਨੇਬਾਜ਼ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ NRAI ਨੇ ਕੌਮੀ ਕੋਚ ਅੰਕੁਸ਼ ਭਾਰਦਵਾਜ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ।