Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Indian Cricket

ਬੀਸੀਸੀਆਈ ਨਮਨ ਅਵਾਰਡ 2026: ਸ਼ੁਭਮਨ ਗਿੱਲ ਅਤੇ ਸਮ੍ਰਿਤੀ ਮੰਧਾਨਾ ਬਣੇ ਸਾਲ ਦੇ ਸਰਵੋਤਮ ਕ੍ਰਿਕਟਰ, ਦ੍ਰਾਵਿੜ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ

ਬੀਸੀਸੀਆਈ ਨਮਨ ਅਵਾਰਡ 2026 ਵਿੱਚ ਸ਼ੁਭਮਨ ਗਿੱਲ ਅਤੇ ਸਮ੍ਰਿਤੀ ਮੰਧਾਨਾ ਨੂੰ 2024-25 ਸੀਜ਼ਨ ਲਈ ਸਰਵੋਤਮ ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ, ਭਾਰਤੀ ਕ੍ਰਿਕਟ ਦੇ ਦਿੱਗਜਾਂ—ਰਾਹੁਲ ਦ੍ਰਾਵਿੜ, ਰੋਜਰ ਬਿੰਨੀ ਅਤੇ ਮਿਤਾਲੀ ਰਾਜ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ਼ਾਨ ਕਿਸ਼ਨ ਨੇ ਓਪਨਰ ਦੀ ਦਾਅਵੇਦਾਰੀ ਮਜ਼ਬੂਤ ਕੀਤੀ, ਟੀ20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

ਦੱਖਣੀ ਅਫ਼ਰੀਕਾ ਖ਼ਿਲਾਫ਼ T20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਇਸ਼ਾਨ ਕਿਸ਼ਨ ਦੀ ਤੇਜ਼ ਅਰਧ ਸੈਂਚਰੀ ਨੇ ਭਾਰਤੀ ਟੀਮ ਦੀ ਓਪਨਿੰਗ ਚੋਣ ‘ਤੇ ਕਾਫ਼ੀ ਹੱਦ ਤੱਕ ਸਪਸ਼ਟਤਾ ਲਿਆਈ ਹੈ। ਸੰਜੂ ਸੈਮਸਨ ਦੀ ਗੈਰਹਾਜ਼ਰੀ ਨਾਲ ਇਹ ਸੰਕੇਤ ਮਿਲਦਾ ਹੈ ਕਿ ਟੀਮ ਮੈਨੇਜਮੈਂਟ ਹੁਣ ਪ੍ਰਭਾਵ ਅਤੇ ਭੂਮਿਕਾ ਦੀ ਸਪਸ਼ਟਤਾ ਨੂੰ ਤਰਜੀਹ ਦੇ ਰਹੀ ਹੈ।

ਬ੍ਰੈਡਮੈਨ ਦੀ 1947–48 ਵਾਲੀ 'ਬੈਗੀ ਗ੍ਰੀਨ' ਟੋਪੀ ਨਿਲਾਮੀ ਵਿੱਚ ਰਿਕਾਰਡ ਕੀਮਤ 'ਤੇ ਵਿਕੀ

ਸਰ ਡੌਨ ਬ੍ਰੈਡਮੈਨ ਦੀ 1947-48 ਦੀ ਬੈਗੀ ਗ੍ਰੀਨ ਟੋਪੀ ਰਿਕਾਰਡ AU$460,000 ਵਿੱਚ ਵਿਕੀ ਹੈ। ਇੱਕ ਭਾਰਤੀ ਖਿਡਾਰੀ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਇਹ ਟੋਪੀ 75 ਸਾਲਾਂ ਬਾਅਦ ਸਾਹਮਣੇ ਆਈ, ਜੋ ਕ੍ਰਿਕਟ ਇਤਿਹਾਸ ਦੀ ਅਹਿਮ ਯਾਦਗਾਰ ਹੈ।

ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬਿੰਦਰਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ

ਅੰਤਿਮ ਸੰਸਕਾਰ ਸੋਮਵਾਰ, 26 ਜਨਵਰੀ 2026 ਨੂੰ ਨਵੀਂ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਭਾਰਤੀ ਕ੍ਰਿਕਟਰ ਤਿਲਕ ਵਰਮਾ ਅਬਡੋਮਿਨਲ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਸ਼ੁਰੂਆਤੀ T20 ਮੈਚਾਂ ਤੋਂ ਬਾਹਰ ਰਹਿਣਗੇ। ਇਸ ਨਾਲ ਟੀਮ ਇੰਡੀਆ ਦੀ ਮਿਡਲ ਆਰਡਰ ਯੋਜਨਾ ਅਤੇ ਬੈਂਚ ਸਟ੍ਰੈਂਥ ‘ਤੇ ਸਵਾਲ ਖੜੇ ਹੋ ਗਏ ਹਨ।

Rohit Sharma: ਟੀਮ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

Rohit Sharma Blessed With Baby Boy: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ ਬੇਟੇ ਨੂੰ ਜਨਮ ਦਿੱਤਾ ਹੈ। ਰੋਹਿਤ ਦੇ ਪ੍ਰਸ਼ੰਸਕਾਂ ਲਈ ਵੀ ਇਹ ਬਹੁਤ ਚੰਗੀ ਖ਼ਬਰ ਹੈ। 

Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ

Virat Kohli Injured: ਸਿਮੂਲੇਸ਼ਨ ਮੈਚ 'ਚ ਕੋਹਲੀ ਨੇ 15 ਦੌੜਾਂ ਬਣਾਈਆਂ ਪਰ ਇਸ ਦੌਰਾਨ ਕੇਐੱਲ ਰਾਹੁਲ ਕਾਰਨ ਟੀਮ ਇੰਡੀਆ ਦਾ ਤਣਾਅ ਵਧ ਗਿਆ ਹੈ। ਬੱਲੇਬਾਜ਼ੀ ਕਰਦੇ ਸਮੇਂ ਗੇਂਦ ਰਾਹੁਲ ਦੀ ਕੂਹਣੀ 'ਤੇ ਲੱਗੀ ਤਾਂ ਉਸ ਨੇ ਬੱਲੇਬਾਜ਼ੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮੇਂ ਬਾਅਦ ਉਸ ਨੂੰ ਰਿਟਾਇਰ ਹਰਟ ਹੋ ਕੇ ਪੈਵੇਲੀਅਨ ਪਰਤਣਾ ਪਿਆ।

Cricket News: ਨਿਊ ਜੀਲੈਂਡ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਬਦਲੀ ਟੀਮ ਇੰਡਿਆ, ਇਸ ਕ੍ਰਿਕੇਟਰ ਨੇ ਲਈ ਰੋਹਿਤ ਸ਼ਰਮਾ ਦੀ ਜਗ੍ਹਾ!

ਇੱਕ ਮੀਡੀਆ ਰਿਪੋਰਟ ਮੁਤਾਬਕ ਰਾਹੁਲ ਅੱਜ ਯਾਨੀ 7 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੈਚ ਵਿੱਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਸਕਦੇ ਹਨ।

IND vs NZ Test: ਰੋਹਿਤ, ਵਿਰਾਟ, ਅਸ਼ਵਿਨ ਤੇ ਜਡੇਜਾ ਮੁੰਬਈ 'ਚ ਖੇਡਣਗੇ ਕਰੀਅਰ ਦਾ ਆਖਰੀ ਟੈਸਟ? ਸਾਬਕਾ ਕੋਚ ਨੇ ਕੀਤਾ ਵੱਡਾ ਦਾਅਵਾ

ਜੌਨ ਰਾਈਟ ਨੇ ਐਕਸ 'ਤੇ ਪੋਸਟ ਕੀਤਾ ਅਤੇ ਰੋਹਿਤ, ਵਿਰਾਟ, ਜਡੇਜਾ ਅਤੇ ਅਸ਼ਵਿਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਹਾਨ ਖਿਡਾਰੀਆਂ ਲਈ ਮੁੰਬਈ 'ਚ ਇਕੱਠੇ ਖੇਡਿਆ ਜਾਣ ਵਾਲਾ ਟੈਸਟ ਆਖਰੀ ਘਰੇਲੂ ਟੈਸਟ ਹੋ ਸਕਦਾ ਹੈ। ਰਾਈਟ ਦੀ ਪੋਸਟ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਮੁੰਬਈ ਵਿੱਚ ਹੋਣ ਵਾਲੇ ਟੈਸਟ ਤੋਂ ਬਾਅਦ ਟੀਮ ਇੰਡੀਆ ਤੋਂ ਕਿਸੇ ਸੀਨੀਅਰ ਖਿਡਾਰੀ ਨੂੰ ਬਾਹਰ ਕੀਤਾ ਜਾ ਸਕਦਾ ਹੈ।

IND Vs NZ Test: ਨਿਊ ਜ਼ੀਲੈਂਡ ਦੇ ਖਿਲਾਫ 156 ਦੌੜਾਂ 'ਤੇ ਢੇਰ ਹੋਈ ਟੀਮ ਇੰਡੀਆ, ਕੋਹਲੀ-ਰੋਹਿਤ ਫਿਰ ਸਾਬਤ ਹੋਏ ਫਲੌਪ

ਸਰਫਰਾਜ਼ ਖਾਨ ਸਿਰਫ 11 ਦੌੜਾਂ ਹੀ ਬਣਾ ਸਕੇ। ਮਿਸ਼ੇਲ ਸੈਂਟਨਰ ਨੇ ਸਰਫਰਾਜ਼ ਖਾਨ ਨੂੰ ਆਪਣਾ ਸ਼ਿਕਾਰ ਬਣਾਇਆ। ਹਾਲਾਂਕਿ ਰਵਿੰਦਰ ਜਡੇਜਾ ਨੇ 38 ਦੌੜਾਂ ਜੋੜੀਆਂ ਪਰ ਮਿਸ਼ੇਲ ਸੈਂਟਨਰ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਏ। ਰਵੀ ਅਸ਼ਵਿਨ ਨੇ 4 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਪਰਤੇ।

Mohammed Shami: ਬੈਂਗਲੁਰੂ ਟੈਸਟ 'ਚ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਮਿਲੀ ਵੱਡੀ ਖੁਸ਼ਖਬਰੀ, ਮੁਹੰਮਦ ਸ਼ਮੀ ਦੀ ਹੋਵੇਗੀ ਵਾਪਸੀ

ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਸੀ ਕਿ ਸ਼ਮੀ ਦੇ ਗੋਡੇ 'ਚ ਸੋਜ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਕੁਝ ਚੀਜ਼ਾਂ ਦੁਬਾਰਾ ਸ਼ੁਰੂ ਕਰਨੀਆਂ ਪੈਣਗੀਆਂ, ਜਿਸ ਕਾਰਨ ਉਹ ਟੈਸਟ 'ਚ ਜਗ੍ਹਾ ਨਹੀਂ ਲੈ ਸਕਣਗੇ। ਨਿਊਜ਼ੀਲੈਂਡ ਖਿਲਾਫ ਸੀਰੀਜ਼ ਹਾਸਲ ਨਹੀਂ ਕਰ ਸਕੀ।

Rishabh Pant: 99 ਦੌੜਾਂ ਬਣਾ ਕੇ ਆਊਟ ਹੋਏ ਰਿਸ਼ਭ ਪੰਤ, ਸਿਰਫ ਇੱਕ ਰਨ ਤੋਂ MS ਧੋਨੀ ਦਾ ਰਿਕਾਰਡ ਤੋੜਨ ਤੋਂ ਰਹਿ ਗਏ ਵਾਂਝੇ

ਰਿਸ਼ਭ ਪੰਤ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਆਏ ਜਦੋਂ ਵਿਰਾਟ ਕੋਹਲੀ 70 ਦੌੜਾਂ ਬਣਾ ਕੇ ਆਊਟ ਹੋਏ। ਪੰਤ ਜਦੋਂ ਕ੍ਰੀਜ਼ 'ਤੇ ਆਏ ਤਾਂ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 231 ਦੌੜਾਂ ਬਣਾ ਲਈਆਂ ਸਨ। 

India Unleashes Power-Packed Test Squad for New Zealand Series

India Vs New Zealand Test Squad 2024: The highly anticipated series, part of the ICC World Test Championship, will be played in Bengaluru, Pune, and Mumbai.

India's Predicted XI vs Bangladesh 3rd T20I: Debutant Pacer & Samson's Last Chance?

The Suryakumar Yadav-led side has showcased exceptional young talent, with Nitish Kumar Reddy and Mayank Yadav stealing the spotlight in the second match.

Advertisement