T20 ਵਰਲਡ ਕਪ 2026 ਦਾ ਫਾਈਨਲ ਅੱਜ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਸ਼ਾਮ 7 ਵਜੇ ਸ਼ੁਰੂ ਹੋਣ ਵਾਲੇ ਇਸ ਮਹੱਤਵਪੂਰਨ ਮੁਕਾਬਲੇ ਵਿੱਚ ਭਾਰਤ ਘਰੇਲੂ ਧਰਤੀ ’ਤੇ ਇਤਿਹਾਸ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗਾ, ਜਦਕਿ ਨਿਊਜ਼ੀਲੈਂਡ ਆਪਣਾ ਪਹਿਲਾ T20 ਵਰਲਡ ਕਪ ਜਿੱਤਣ ਦੀ ਕੋਸ਼ਿਸ਼ ਕਰੇਗਾ। 🏏
ਸਨਜੂ ਸੈਮਸਨ ਦੀਆਂ ਨਾਬਾਦ 97 ਦੌੜਾਂ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹ ਇੱਕ ਇਤਿਹਾਸਕ ਜਿੱਤ ਰਹੀ।
ਕੂਟਨੀਤਕ ਦਬਾਅ ਅਤੇ ਆਈਸੀਸੀ ਨਾਲ ਗੱਲਬਾਤ ਤੋਂ ਬਾਅਦ ਪਾਕਿਸਤਾਨ ਨੇ 15 ਫਰਵਰੀ ਨੂੰ ਕੋਲੰਬੋ ਵਿੱਚ ਹੋਣ ਵਾਲੇ ਭਾਰਤ ਖ਼ਿਲਾਫ਼ ਟੀ20 ਵਰਲਡ ਕੱਪ ਮੈਚ ਦਾ ਬਾਇਕਾਟ ਵਾਪਸ ਲੈ ਲਿਆ ਹੈ।
ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਦੇ ਬਾਈਕਾਟ ਨੂੰ ਲੈ ਕੇ ਪਾਕਿਸਤਾਨ ਦਾ ਰੁਖ ਅਜੇ ਅਣਸ਼ਚਿਤ ਹੈ। ਇਸ ਮਾਮਲੇ ’ਤੇ ਲਾਹੌਰ ਵਿੱਚ ਆਈਸੀਸੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਗੱਲਬਾਤ ਹੋਈ ਹੈ ਪਰ ਅੰਤਿਮ ਫ਼ੈਸਲਾ ਹਾਲੇ ਨਹੀਂ ਹੋਇਆ।
ਭਾਰਤ ਅੰਡਰ-19 ਟੀਮ ਨੇ ਹਰਾਰੇ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਕੇ ਛੇਵੀਂ ਵਾਰ ਆਈਸੀਸੀ ਅੰਡਰ-19 ਵਿਸ਼ਵ ਕੱਪ ਜਿੱਤਿਆ; ਵੈਭਵ ਸੂਰਿਆਵੰਸ਼ੀ ਨੇ 175 ਦੌੜਾਂ ਦੀ ਰਿਕਾਰਡ ਪਾਰੀ ਖੇਡੀ।
ਪਾਕਿਸਤਾਨ ਸਰਕਾਰ ਵੱਲੋਂ T20 ਵਰਲਡ ਕਪ 2026 ਵਿੱਚ ਭਾਰਤ ਨਾਲ ਮੈਚ ਦਾ ਬਹਿਸਕਾਰ ਕਰਨ ਦੇ ਐਲਾਨ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
ਪਾਕਿਸਤਾਨ ਸਰਕਾਰ ਨੇ ਟੀ-20 ਵਿਸ਼ਵ ਕੱਪ 2026 ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਪਰ 15 ਫਰਵਰੀ ਨੂੰ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣੋ ਪੂਰਾ ਵਿਵਾਦ।
ਟੀ-20 ਵਰਲਡ ਕੱਪ 2026 ਲਈ ਅਮਰੀਕਾ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਬਕਾ ਸ੍ਰੀਲੰਕਾ ਆਲਰਾਊਂਡਰ ਸ਼ੇਹਨ ਜੈਸੂਰਿਆ ਨੂੰ ਸ਼ਾਮਲ ਕੀਤਾ ਗਿਆ ਹੈ। ਟੂਰਨਾਮੈਂਟ 7 ਫਰਵਰੀ ਤੋਂ ਭਾਰਤ ਅਤੇ ਸ੍ਰੀਲੰਕਾ ਵਿੱਚ ਹੋਵੇਗਾ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ ਹੈ, ਜਿਸ ਅਧੀਨ ਬੰਗਲਾਦੇਸ਼ ਨੇ ਆਉਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ 2026 ਲਈ ਆਪਣੇ ਮੈਚਾਂ ਨੂੰ ਭਾਰਤ ਤੋਂ ਬਾਹਰ ਕਿਸੇ ਨਿਰਪੱਖ ਦੇਸ਼ ਵਿੱਚ ਕਰਵਾਉਣ ਦੀ ਮੰਗ ਕੀਤੀ ਸੀ।
ਆਈਸੀਸੀ ਬੰਗਲਾਦੇਸ਼ ਦੀ ਮੰਗ ’ਤੇ ਵਿਚਾਰ ਕਰ ਰਹੀ ਹੈ ਕਿ ਟੀ-20 ਵਿਸ਼ਵ ਕੱਪ 2026 ਦੌਰਾਨ ਉਸਦੇ ਮੈਚ ਭਾਰਤ ਤੋਂ ਬਾਹਰ ਨਿਰਪੱਖ ਦੇਸ਼ ਵਿੱਚ ਕਰਵਾਏ ਜਾਣ। ਅੰਤਿਮ ਫੈਸਲਾ ਹਾਲੇ ਲੰਬਿਤ ਹੈ।
ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ 2026 ਤੋਂ ਹਟਾਉਣ ’ਤੇ ਭਾਰਤ–ਬੰਗਲਾਦੇਸ਼ ਕ੍ਰਿਕਟ ਸਬੰਧਾਂ ਵਿੱਚ ਤਣਾਅ ਵਧਿਆ। ਬੀਸੀਬੀ ਨੇ ਆਈਸੀਸੀ ਕੋਲ ਮਸਲਾ ਰੱਖਿਆ।
Israel PM Benjamin Netanyahu: ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਮੈਂਬਰ ਇਟਲੀ ਦੇ ਰੱਖਿਆ ਮੰਤਰੀ ਗੁਇਡੋ ਕ੍ਰੋਸੇਟੋ ਨੇ ਮੰਨਿਆ ਕਿ ਇਟਲੀ ਨੂੰ ਨੇਤਨਯਾਹੂ ਦੇਸ਼ ਵਿਚ ਦਾਖਲ ਹੋਣ 'ਤੇ ਉਸ ਨੂੰ ਗ੍ਰਿਫਤਾਰ ਕਰਨਾ ਹੋਵੇਗਾ।
ਆਈਸੀਸੀ ਨੇ ਕਿਹਾ ਕਿ ਇਜ਼ਰਾਈਲ ਨੂੰ ਅਦਾਲਤ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਕਰਨ ਦੀ ਲੋੜ ਨਹੀਂ ਹੈ। ਭਾਵ ICC ਆਪਣੇ ਫੈਸਲੇ ਨੂੰ ਲਾਗੂ ਕਰ ਸਕਦਾ ਹੈ, ਭਾਵੇਂ ਇਜ਼ਰਾਈਲ ਅਦਾਲਤ ਦੀ ਪ੍ਰਕਿਰਿਆ ਦਾ ਪਾਲਣ ਨਾ ਕਰੇ।
ਜੌਨ ਰਾਈਟ ਨੇ ਐਕਸ 'ਤੇ ਪੋਸਟ ਕੀਤਾ ਅਤੇ ਰੋਹਿਤ, ਵਿਰਾਟ, ਜਡੇਜਾ ਅਤੇ ਅਸ਼ਵਿਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਹਾਨ ਖਿਡਾਰੀਆਂ ਲਈ ਮੁੰਬਈ 'ਚ ਇਕੱਠੇ ਖੇਡਿਆ ਜਾਣ ਵਾਲਾ ਟੈਸਟ ਆਖਰੀ ਘਰੇਲੂ ਟੈਸਟ ਹੋ ਸਕਦਾ ਹੈ। ਰਾਈਟ ਦੀ ਪੋਸਟ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਮੁੰਬਈ ਵਿੱਚ ਹੋਣ ਵਾਲੇ ਟੈਸਟ ਤੋਂ ਬਾਅਦ ਟੀਮ ਇੰਡੀਆ ਤੋਂ ਕਿਸੇ ਸੀਨੀਅਰ ਖਿਡਾਰੀ ਨੂੰ ਬਾਹਰ ਕੀਤਾ ਜਾ ਸਕਦਾ ਹੈ।
India Vs New Zealand Test Squad 2024: The highly anticipated series, part of the ICC World Test Championship, will be played in Bengaluru, Pune, and Mumbai.
San Francisco: ਜਰਮਨ ਮੋਟਰ ਵਾਹਨ ਨਿਰਮਾਤਾ ਗਰੁੱਪ ਦੇ ਬੋਰਡ ਆਫ਼ ਮੈਨੇਜਮੈਂਟ ਦੇ ਮੌਜੂਦਾ ਚੇਅਰਮੈਨ Herbert Diess ਨੇ ਕਿਹਾ ਹੈ ਕਿ ਕਾਰ ਨਿਰਮਾਤਾ 2025 ਤੱਕ Elan Musk ਦੀ Tesla.....
ਭਾਰਤੀ ਬੱਲੇਬਾਜ਼ ਕੋਹਲੀ 811 ਅੰਕਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ 'ਚ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਟੈਂਟ ਬੋਲਟ 726 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ। ਆਸਟ੍ਰੇਲੀਆ ਦੇ ਜੋਸ ਹੇਜ਼ਲਵੁੱਡ 691 ਅੰਕਾਂ ਨਾਲ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਨਿਊਜ਼ੀਲੈਂਡ ਦਾ ਮੈਚ ਹੈਨਰੀ ਹੈ ਜਿਸ ਦੇ ਖਾਤੇ 'ਚ ਕੁੱਲ 683 ਅੰਕ ਹਨ।
Chandigarh: AICC general secretary Harish Rawat on Wednesday apologised for for his 'Panj Pyare' remark hurting the sentiments of Sikh..........