ਹਿਮਾਚਲ ਦੇ ਨਵੇਂ ਐਂਟਰੀ ਟੈਕਸ ਖ਼ਿਲਾਫ ਪੰਜਾਬ ਦੇ ਟਰਾਂਸਪੋਰਟਰਾਂ ਨੇ ਕਿਰਤਪੁਰ ਸਾਹਿਬ ਨੇੜੇ ਹਾਈਵੇ ਜਾਮ ਕਰ ਦਿੱਤਾ, ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ।