ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧੀ, ਸਰਕਾਰ ਨੇ ਲੋਕ ਹਿੱਤ 'ਚ ਲਿਆ ਵੱਡਾ ਫ਼ੈਸਲਾ, ਜੁਰਮਾਨੇ ਤੋਂ ਛੋਟ ਅਤੇ ਗੈਰ-ਉਸਾਰੀ ਚਾਰਜਾਂ ਵਿੱਚ 50% ਰਿਆਇਤ
ਪੰਜਾਬ ਸਰਕਾਰ ਨੇ ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧਾਈ। ਡਿਫ਼ਾਲਟਰ ਪਲਾਟ ਅਲਾਟੀਆਂ ਨੂੰ ਬਕਾਇਆ ਰਕਮ ਨਿਪਟਾਰਾ ਕਰਨ ਦਾ ਵੱਡਾ ਮੌਕਾ।