ਇਰਾਨ ਅਤੇ United States ਵਿਚਕਾਰ ਖਾੜੀ ਖੇਤਰ ‘ਚ ਤਣਾਅ ਵਧ ਗਿਆ ਹੈ। Strait of Hormuz ‘ਚ ਫੌਜੀ ਹਲਚਲ ਤੇ ਖਤਰੇ ਕਾਰਨ ਜੰਗ ਦੇ ਹਾਲਾਤ ਗੰਭੀਰ ਬਣ ਰਹੇ ਹਨ, ਜਿਸਦਾ ਅਸਰ ਦੁਨੀਆ ਦੀ ਆਰਥਿਕਤਾ ‘ਤੇ ਪੈ ਸਕਦਾ ਹੈ।