ਮੁੰਬਈ ਦਾ ਹਾਈ-ਪ੍ਰੋਫਾਈਲ ਤਲਾਕ ਕੇਸ 11 ਸਾਲਾਂ ਬਾਅਦ ਨਿਬੜਿਆ, ਗੁਜ਼ਾਰਾ ਭੱਤੇ ਲਈ ਮੰਗੇ ਸੀ 1 ਹਜ਼ਾਰ ਕਰੋੜ, ਪਤੀ ਨੂੰ ਇਕਮੁੱਸ਼ਤ 10 ਕਰੋੜ ਅਦਾ ਕਰਨ ਦੇ ਹੁਕਮ
ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਨੇ ਜੈਦੇਵ ਸ਼ਰਾਫ ਅਤੇ ਪੂਨਮ ਸ਼ਰਾਫ ਦੇ ਹਾਈ-ਪ੍ਰੋਫਾਈਲ ਤਲਾਕ ਮਾਮਲੇ ਵਿੱਚ 11 ਸਾਲਾਂ ਬਾਅਦ ਗੁਜ਼ਾਰਾ ਭੱਤੇ ’ਤੇ ਫੈਸਲਾ ਸੁਣਾਉਂਦਿਆਂ ₹1,000 ਕਰੋੜ ਦੀ ਮੰਗ ਰੱਦ ਕਰਕੇ ₹10 ਕਰੋੜ ਇੱਕਮੁਸ਼ਤ ਦੇਣ ਦੇ ਹੁਕਮ ਦਿੱਤੇ ਹਨ।