Monday, January 12, 2026
BREAKING
ਰੇਲਵੇ ਦਾ ਵੱਡਾ ਫੈਸਲਾ: ਅੱਜ 12 ਜਨਵਰੀ ਤੋਂ ਐਡਵਾਂਸ ਟਿਕਟ ਬੁਕਿੰਗ ਨਿਯਮ ਬਦਲੇ, ਦਲਾਲਾਂ ਨੂੰ ਖੁੱਡੇ ਲਾਉਣ ਲਈ IRCTCਖਾਤੇ ਰੱਖਣ ਵਾਲੇ ਪਹਿਲੇ ਦਿਨ ਟਿਕਟਾਂ ਬੁੱਕ ਕਰ ਸਕਣਗੇ ਬ੍ਰੇਕਿੰਗ :ਫਗਵਾੜਾ ਵਿੱਚ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ 'ਤੇ ਤੇਜ਼ ਗੋਲੀਬਾਰੀ ਕੋਲੰਬੀਆ ਵਿੱਚ ਜਹਾਜ਼ ਕਰੈਸ਼: ਮਸ਼ਹੂਰ ਗਾਇਕ Yeison Jiménez ਸਮੇਤ ਛੇ ਲੋਕਾਂ ਦੀ ਮੌਤ, ਕੰਸਰਟ ਲਈ ਜਾ ਰਿਹਾ ਸੀ ਜਹਾਜ਼ ਰਨਵੇ 'ਤੇ ਹੋਇਆ ਕਰੈਸ਼, ਕੋਲੰਬੀਆ ਦੇ ਬੋਆਕਾ ਸੂਬੇ ਵਿੱਚ ਸੋਗ ਠੰਢ ਤੋਂ ਬਚਾਅ ਲਈ ਲਾਇਆ ਰੂਮ ਹੀਟਰ, ਅੱਗ ਨਾਲ਼ ਸੜਿਆ ਪੂਰਾ ਪਰਿਵਾਰ, ਦਿੱਲੀ 'ਚ ਦਰਦਨਾਕ ਅੱਗਜ਼ਨੀ ਹਾਦਸਾ ਪਾਕਿਸਤਾਨੀ ਨੇ ਡਰੋਨਾ ਰਾਹੀਂ ਸੀਮਾਰੇਖਾ 'ਤੇ ਘੁਸਪੈਠ, ਭਾਰਤੀ ਫੌਜ ਨੇ ਗੋਲੀਬਾਰੀ ਕਰਕੇ ਭਜਾਏ, ਸੁਰੱਖਿਆ ਏਜੰਸੀਆਂ ਅਲਰਟ 'ਤੇ ਚੀਨ ਵਿੱਚ ਭਿਆਨਕ ਭੂਚਾਲ: ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ—ਬਚਾਵ ਕਾਰਵਾਈਆਂ ਜਾਰੀ ਪੋਲੈਂਡ ਦੇ ਰਾਸ਼ਟਰਪਤੀ ਦੇ ਜਹਾਜ਼ ਨਾਲ ਡੀ-ਆਇਸਿੰਗ ਦੌਰਾਨ ਅੱਗ: ਹਵਾਈ ਸੁਰੱਖਿਆ ਜਾਂਚ ਸ਼ੁਰੂ ਅਮਰੀਕਾ ਵੱਲੋਂ ਸੀਰੀਆ ’ਤੇ ਭਾਰੀ ਬੰਬਾਰੀ, ਇਸਲਾਮਿਕ ਸਟੇਟ ਦੇ 35 ਤੋਂ ਵੱਧ ਟਿਕਾਣੇ ਨਿਸ਼ਾਨੇ ’ਤੇ, ਇਸਲਾਮਿਕ ਸਟੇਟ' ਨੂੰ ਬਣਾਇਆ ਨਿਸ਼ਾਨਾ ਸਿਆਸਤ ਗਰਮਾਈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੂੰ ਫਸਾਉਣ ਲਈ ਧਾਰਮਿਕ ਮੁੱਦੇ ਦੀ ਦੁਰਵਰਤੋਂ ਕਰ ਰਹੀ"ਆਪ" ਇੰਡੋਨੇਸ਼ੀਆ : 6.5 ਤੀਬਰਤਾ ਦੇ ਭੂਚਾਲ ਨਾਲ਼ ਹਿੱਲਿਆ ਟੋਬੇਲੋ

ED Raid

ਈ.ਡੀ ਦੀ ਕਾਰਵਾਈ ਵਿਰੁੱਧ ਮਮਤਾ ਬੈਨਰਜੀ ਸੜਕਾਂ 'ਤੇ ਉਤਰੀ, ਟੀਐਮਸੀ ਦਾ ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ,8 ਸੰਸਦ ਮੈਂਬਰ ਹਿਰਾਸਤ 'ਚ ਲਏ

ਈਡੀ ਦੀ ਆਈ-ਪੀਏਸੀ ਦਫ਼ਤਰ ’ਤੇ ਕਾਰਵਾਈ ਵਿਰੁੱਧ ਮਮਤਾ ਬੈਨਰਜੀ ਸੜਕਾਂ ’ਤੇ ਉਤਰੀ। ਟੀਐਮਸੀ ਨੇ ਦਿੱਲੀ ਤੋਂ ਕੋਲਕਾਤਾ ਤੱਕ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਕੀਤਾ।

ਈਡੀ ਛਾਪਿਆਂ ਦੌਰਾਨ ਮਮਤਾ ਬੈਨਰਜੀ ਦੀ ਸਿੱਧੀ ਦਖਲਅੰਦਾਜ਼ੀ: ‘ਲੋਕਤੰਤਰ ‘ਤੇ ਹਮਲਾ’ ਕਹਿ ਕੇ ਕੇਂਦਰ ਨੂੰ ਘੇਰਿਆ, ਕਾਨੂੰਨੀ ਵਾਦ ਗਹਿਰਾਇਆ

ਕੋਲਕਾਤਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਮੌਕੇ ‘ਤੇ ਪਹੁੰਚ ਗਈ, ਜਿਸ ਨਾਲ ਦੇਸ਼ ਪੱਧਰ ‘ਤੇ ਵੱਡਾ ਸਿਆਸੀ ਅਤੇ ਕਾਨੂੰਨੀ ਵਾਦ ਛਿੜ ਗਿਆ। ਮਮਤਾ ਨੇ ਇਸ ਕਾਰਵਾਈ ਨੂੰ “ਰਾਜਨੀਤਿਕ ਬਦਲੇ ਦੀ ਕਾਰਵਾਈ” ਦੱਸਿਆ, ਜਦਕਿ ਵਿਰੋਧੀ ਧਿਰ ਨੇ ਇਸਨੂੰ ਜਾਂਚ ‘ਚ ਦਖਲ ਕਰਾਰ ਦਿੱਤਾ।

ED raids Excise Commissioner Varun Roojam's residence

Enforcement Directorate teams raided the Chandigarh and Panchkula residences of Punjab Excise Commissioner Varun Roojam....

ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ

 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਤੇਂਦਰ ਜੈਨ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ 'ਚ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਦਸ ਦਿਨ ਪਹਿਲਾਂ ਵੀ ਈਡੀ ਨੇ ਜੈਨ ਦੇ ਘਰ ਸਮੇਤ ਦਿੱਲੀ ਵਿੱਚ ਛੇ ਅਤੇ ਗੁਰੂਗ੍ਰਾਮ ਵਿੱਚ ਸੱਤ ਥਾਵਾਂ ’ਤੇ ਛਾਪੇ ਮਾਰੇ ਸਨ।

IAS Pooja Singhal ਨਾਲ ਜੁੜੇ 18 ਤੋਂ ਵੱਧ ਟਿਕਾਣਿਆਂ 'ਤੇ ED ਦੀ ਛਾਪੇਮਾਰੀ, ਘਰ 'ਚੋਂ ਮਿਲਿਆ 19.31 ਕਰੋੜ ਦਾ ਕੈਸ਼

ਆਈਏਐਸ ਅਧਿਕਾਰੀ ਪੂਜਾ ਸਿੰਘਲ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਗੈਰ-ਅਨੁਪਾਤਕ ਜਾਇਦਾਦ, ਗੈਰ-ਕਾਨੂੰਨੀ ਮਾਈਨਿੰਗ ਤੇ ਮਨਰੇਗਾ ਘੁਟਾਲਾ। ਈਡੀ ਨੇ ਸ਼ੁੱਕਰਵਾਰ ਨੂੰ ਪੂਜਾ ਸਿੰਘਲ ਨਾਲ ਜੁੜੇ 18 ਤੋਂ ਵੱਧ ਸਥਾਨਾਂ 'ਤੇ ਛਾਪੇਮਾਰੀ ਕੀਤੀ।

Advertisement