ਡੈਨਮਾਰਕ 40 ਸਾਲਾਂ ਤੋਂ ਲੱਗੀਆਂ ਪਰਮਾਣੂ ਊਰਜਾ 'ਤੇ ਪਾਬੰਦੀਆਂ ਹਟਾਉਣ ਦੇ ਕਰਨ ਲੱਗਾ ਯਤਨ - ਛੋਟੇ ਪਰਮਾਣੂ ਰਿਐਕਟਰਾਂ 'ਤੇ ਮੁੜ ਅਧਿਐਨ ਸ਼ੁਰੂ
ਡੈਨਮਾਰਕ ਸਰਕਾਰ 1985 ਤੋਂ ਲਾਗੂ ਪਰਮਾਣੂ ਊਰਜਾ 'ਤੇ ਪਾਬੰਦੀ ਹਟਾਉਣ ਲਈ ਵੱਡੀਆਂ ਤਿਆਰੀਆਂ ਵਿੱਚ ਜੁੱਟ ਗਈ ਹੈ ਅਤੇ, ਛੋਟੇ ਮਾਡਿਊਲਰ ਰਿਐਕਟਰ (SMRs) ਸਮੇਤ ਨਵੀਆਂ ਪਰਮਾਣੂ ਤਕਨਾਲੋਜੀਆਂ ਦੀ ਸੰਭਾਵਨਾ ਅਤੇ ਜ਼ੋਖ਼ਮਾਂ ਬਾਰੇ ਅਧਿਐਨ ਸ਼ੁਰੂ ਕਰ ਦਿਤਾ ਹੈ।