ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਾਪਸੀ। ਸੈਂਸੈਕਸ ਕਰੀਬ 900 ਅੰਕ ਚੜ੍ਹਿਆ ਅਤੇ ਨਿਫਟੀ 24,750 ਤੋਂ ਉੱਪਰ ਬੰਦ ਹੋਇਆ।
27 ਜਨਵਰੀ 2026: ਭਾਰਤ-ਈਯੂ FTA ਦੇ ਐਲਾਨ ਨਾਲ ਬਾਜ਼ਾਰ 'ਚ ਆਈ ਤੇਜ਼ੀ। ਟੈਕਸਟਾਈਲ ਅਤੇ ਮੈਟਲ ਸ਼ੇਅਰ ਚੜ੍ਹੇ, ਆਟੋ ਸੈਕਟਰ 'ਚ ਗਿਰਾਵਟ। ਪੜ੍ਹੋ ਅੱਜ ਦੀ ਮਾਰਕੀਟ ਰਿਪੋਰਟ।