ਕੈਲੀਫੋਰਨੀਆ ‘ਚ ਲਾਪਤਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਥ ਸ੍ਰੀਨਿਵਾਸਿਆਹ ਦੀ ਲਾਸ਼ ਲੇਕ ਐਂਜ਼ਾ ਤੋਂ ਬਰਾਮਦ ਹੋਈ। ਪੁਲਿਸ ਜਾਂਚ ਜਾਰੀ ਹੈ।