Friday, March 06, 2026
BREAKING
ਸੈਂਸੈਕਸ ਕਰੀਬ 900 ਅੰਕ ਚੜ੍ਹਿਆ, ਨਿਫਟੀ 24,750 ਤੋਂ ਉੱਪਰ ਬੰਦ ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ ਗਲੋਬਲ ਐਨਰਜੀ ਅਲਰਟ: ਇਰਾਨ ਤਣਾਅ ਕਾਰਨ ਬਰੈਂਟ ਕ੍ਰੂਡ ਵਿੱਚ 8% ਉਛਾਲ; ਭਾਰਤ ਦੀ ਮੈਕਰੋ ਸਥਿਰਤਾ ਦੀ ਪ੍ਰੀਖਿਆ ਮੱਧ ਪੂਰਬ ਵਿੱਚ ਇਰਾਨ ’ਤੇ ਹਮਲੇ ਤੋਂ ਬਾਅਦ ਹਵਾਈ ਯਾਤਰਾ ਵਿੱਚ ਵੱਡਾ ਵਿਘਨ: ਹਜ਼ਾਰਾਂ ਯਾਤਰੀ ਫਸੇ, ਸੈਂਕੜੇ ਉਡਾਣਾਂ ਰੱਦ ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ ਓਪਰੇਸ਼ਨ ‘ਐਪਿਕ ਫਿਊਰੀ’: ਇਰਾਨ ਦੇ ਸਰਵੋਚ ਨੇਤਾ ਅਯਾਤੁੱਲਾਹ ਅਲੀ ਖਾਮਨੇਈ ਦੀ ਮੌਤ ਨਾਲ ਮੱਧ-ਪੂਰਬ ਵਿੱਚ ਭੂਚਾਲ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ: 1 ਮਾਰਚ ਤੋਂ ਨਵੀਆਂ ਹਦਾਇਤਾਂ ਲਾਗੂ ਐਲ ਮੈਨਚੋ ਦਾ ਅੰਤ: ਮੈਕਸਿਕੋ ‘ਚ ਖੂਨੀ ਹੰਗਾਮਾ, ਦੁਨੀਆ ਹਾਈ ਅਲਰਟ ‘ਤੇ ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ

Bihar Politics

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਰਾਜ ਸਭਾ ਚੋਣ ਲਈ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸ ਨਾਲ ਬਿਹਾਰ ਵਿੱਚ ਨਵੇਂ ਮੁੱਖ ਮੰਤਰੀ ਦੀ ਚਰਚਾ ਤੇਜ਼ ਹੋ ਗਈ ਹੈ।

‘ਲੈਂਡ ਫਾਰ ਜੌਬਸ’ ਘੁਟਾਲੇ ’ਚ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ, ਅਦਾਲਤ ਨੇ ਦੋਸ਼ ਤੈਅ ਕੀਤੇ

ਲੈਂਡ ਫਾਰ ਜੌਬਸ ਘੁਟਾਲੇ ਵਿੱਚ ਲਾਲੂ ਪ੍ਰਸਾਦ ਯਾਦਵ ਵਿਰੁੱਧ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ ਤੈਅ ਕੀਤੇ। ਮਾਮਲੇ ਦੀ ਸੀਬੀਆਈ ਜਾਂਚ ਜਾਰੀ।

Bihar Cabinet Expansion: ਅੱਜ ਹੋਵੇਗਾ ਨਿਤੀਸ਼ ਮੰਤਰੀ ਮੰਡਲ ਦਾ ਵਿਸਥਾਰ, 31 ਨਵੇਂ ਮੰਤਰੀ ਹੋਣਗੇ ਸ਼ਾਮਲ

ਰਾਜਪਾਲ ਫੱਗੂ ਚੌਹਾਨ ਅੱਜ ਸਵੇਰੇ 11.30 ਵਜੇ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੀ ਕੈਬਨਿਟ 'ਚ 31 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। 

Bihar Political Crisis: ਬਿਹਾਰ ਦੀ ਸਿਆਸਤ 'ਚ ਧਮਾਕਾ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੇਣਗੇ ਅਸਤੀਫਾ

 JDU ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਲਾਲੂ ਪ੍ਰਸਾਦ ਯਾਦਵ ਵੀ ਹਰ ਐਂਗਲ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਹਾਲਾਂਕਿ ਤੇਜਸਵੀ ਯਾਦਵ ਸਭ ਕੁਝ ਕਰ ਰਹੇ ਹਨ। 

Advertisement