ਮੋਹਾਲੀ ਫੇਜ਼-5 ਕਤਲ ਅਤੇ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਤੀਜੇ ਮੁਲਜ਼ਮ ਨਿਤਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ 28 ਤੋਲੇ ਸੋਨਾ ਅਤੇ 1.5 ਲੱਖ ਰੁਪਏ ਨਕਦੀ ਬਰਾਮਦ ਹੋ ਚੁੱਕੀ ਹੈ।
ਲੁੱਟ ਦੀ ਯੋਜਨਾ ਤਹਿਤ ਨੌਕਰ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਕਰਵਾਇਆ ਕਤਲ, ਪੁਲਿਸ ਜਾਂਚ ਵਿੱਚ ਵੱਡੇ ਖੁਲਾਸੇ