ਗ੍ਰੀਨਲੈਂਡ ਵਿਵਾਦ ‘ਤੇ ਡੈਨਮਾਰਕ ਦੀ ਅਮਰੀਕਾ ਨੂੰ ਸਖ਼ਤ ਚੇਤਾਵਨੀ, ਫੌਜੀ ਕਾਰਵਾਈ ਦੀ ਸੂਰਤ ‘ਚ ਤੁਰੰਤ ਜਵਾਬ ਦੇ ਸੰਕੇਤ
ਡੈਨਮਾਰਕ ਨੇ ਗ੍ਰੀਨਲੈਂਡ ਵਿਵਾਦ ‘ਤੇ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਡੈਨਿਸ਼ ਖੇਤਰ ‘ਤੇ ਕਿਸੇ ਵੀ ਫੌਜੀ ਹਮਲੇ ਦੀ ਸੂਰਤ ਵਿੱਚ ਤੁਰੰਤ ਜਵਾਬ ਦਿੱਤਾ ਜਾਵੇਗਾ। ਡੋਨਾਲਡ ਟਰੰਪ ਦੇ ਗ੍ਰੀਨਲੈਂਡ ਬਾਰੇ ਬਿਆਨਾਂ ਤੋਂ ਬਾਅਦ ਨਾਟੋ ਅਤੇ ਵਿਸ਼ਵ ਪੱਧਰ ‘ਤੇ ਚਿੰਤਾ ਵਧ ਗਈ ਹੈ।