Thursday, April 02, 2026
BREAKING
ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ ਕ੍ਰੀਮੀਆ ਵਿੱਚ ਰੂਸੀ ਫੌਜੀ ਜਹਾਜ਼ ਐਨ-26 ਦਾ ਹਾਦਸਾ, 29 ਲੋਕਾਂ ਦੀ ਮੌਤ ਗੂਗਲ ਦਾ ਵੱਡਾ ਤੋਹਫ਼ਾ: ਹੁਣ ਪੰਜਾਬੀ ਵਿੱਚ ਕਰੋ Gemini Live ਨਾਲ ਗੱਲਾਂ, ਜਾਣੋ ਨਵੇਂ ਫੀਚਰਸ ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ ਭਾਰਤ ਵਿੱਚ ਨਵੇਂ ਵਿੱਤੀ ਸਾਲ 2026–27 ਨਾਲ ਵੱਡੇ ਬਦਲਾਅ ਲਾਗੂ ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ ਪੰਜਾਬ ਵਿੱਚ ਨਰਸਾਂ ਦੀ ਅਣਮਿਆਦੀ ਹੜਤਾਲ, ESMA ਨੂੰ ਚੁਣੌਤੀ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਵਿੱਚ ਕੀਤੀ ਵੱਡੀ ਕਟੌਤੀ ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

World

ਅਮਰੀਕਾ 2-3 ਹਫ਼ਤਿਆਂ ਵਿੱਚ ਈਰਾਨ ਤੋਂ ਫੌਜਾਂ ਵਾਪਸ ਬੁਲਾਏਗਾ: ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦਾ ਪ੍ਰਮਾਣੂ ਖਤਰਾ ਖਤਮ ਹੋ ਗਿਆ ਹੈ। ਈਰਾਨ ਦੇ ਰਾਸ਼ਟਰਪਤੀ ਨੇ ਵੀ ਸ਼ਰਤਾਂ ਦੇ ਆਧਾਰ 'ਤੇ ਜੰਗਬੰਦੀ ਦੀ ਪੇਸ਼ਕਸ਼ ਕੀਤੀ ਹੈ।

April 01, 2026 08:17 AM

ਵਾਸ਼ਿੰਗਟਨ 1 ਅਪ੍ਰੈਲ 2026 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਪ੍ਰੈਲ 2026 ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਦੋ ਜਾਂ ਤਿੰਨਹਫ਼ਤਿਆਂ ਵਿੱਚ ਈਰਾਨ ਛੱਡ ਦੇਣਗੀਆਂ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾਕਿ ਈਰਾਨ ਦੇ ਪ੍ਰਮਾਣੂ ਹਥਿਆਰਾਂ ਦੇ ਖਤਰੇ ਨੂੰ ਖਤਮ ਕਰਨ ਦਾ ਟੀਚਾ ਪੂਰਾ ਹੋ ਗਿਆ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਜੰਗ ਖਤਮ ਕਰਨ ਲਈ ਈਰਾਨ ਨਾਲ ਕਿਸੇ ਰਸਮੀ ਸਮਝੌਤੇ ਦੀ ਲੋੜ ਨਹੀਂ ਹੈ।ਉਹਨਾਂ ਮੁਤਾਬਕ ਈਰਾਨ ਦੀਆਂ ਮਿਜ਼ਾਈਲ ਬਣਾਉਣ ਵਾਲੀਆਂ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਟਰੰਪ ਨੇ ਇਹ ਵੀ ਭਰੋਸਾ ਦਿੱਤਾ ਕਿ ਜਲਦੀ ਹੀ ਵਿਸ਼ਵ ਪੱਧਰ ਤੇ ਗੈਸ ਅਤੇ ਤੇਲ ਦੀਆਂ ਕੀਮਤਾਂ ਹੇਠਾਂ ਜਾਣਗੀਆਂ। ਉਹਨਾਂ ਸਪੱਸ਼ਟ ਕੀਤਾ ਕਿ ਹੋਰਮੁਜ਼ ਜਲਡਮਰੂ ਨੂੰ ਖੁੱਲ੍ਹਾ ਰੱਖਣ ਦੀ ਜ਼ਿੰਮੇਵਾਰੀ ਅਮਰੀਕਾ ਦੀ ਨਹੀਂਸਗੋਂ ਇਸ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦੀ ਹੈ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ

ਰਾਸ਼ਟਰਪਤੀ ਟਰੰਪ ਬੁੱਧਵਾਰ ਨੂੰ ਰਾਤ 9 ਵਜੇ ਈਰਾਨ ਬਾਰੇ ਦੇਸ਼ ਨੂੰ ਸੰਬੋਧਨ ਕਰਨਗੇ।

ਦੂਜੇ ਪਾਸੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਹੈ ਕਿ ਉਹ ਜੰਗ ਖਤਮ ਕਰਨ ਦੀ ਇੱਛਾ ਰੱਖਦੇਹਨ। ਪਰ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਭਵਿੱਖ ਵਿੱਚ ਅਜਿਹੇ ਹਮਲੇ ਦੁਬਾਰਾ ਨਾ ਹੋਣ ਦੀ ਗਾਰੰਟੀ ਮਿਲਣੀ ਚਾਹੀਦੀਹੈ।

ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਵੀ ਸੋਸ਼ਲ ਮੀਡੀਆ ਰਾਹੀਂਆਪਣਾ ਬਿਆਨ ਦਿੱਤਾ ਹੈ

ਹੋਰਮੁਜ਼ ਜਲਡਮਰੂ ਦੁਬਾਰਾ ਖੁੱਲ੍ਹੇਗਾ ਪਰ ਸਿਰਫ਼ ਉਨ੍ਹਾਂ ਲਈ ਜੋ ਈਰਾਨ ਦੇ ਨਵੇਂ ਕਾਨੂੰਨਾਂ ਦੀ ਪਾਲਣਾ ਕਰਨਗੇ।

ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ 2026 ਨੂੰ ਈਰਾਨ ਤੇ ਸਾਂਝੇ ਫੌਜੀ ਹਮਲੇ ਸ਼ੁਰੂ ਕੀਤੇ ਸਨ। ਇਹਨਾਂਹਮਲਿਆਂ ਦਾ ਮਕਸਦ ਈਰਾਨ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਸੀ।

ਇਸ ਜੰਗ ਕਾਰਨ ਹੋਰਮੁਜ਼ ਜਲਡਮਰੂ ਬੰਦ ਹੋਣ ਕਰਕੇ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲਆਇਆ ਅਤੇ ਕੌਮਾਂਤਰੀ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Have something to say? Post your comment

More from World

ਕ੍ਰੀਮੀਆ ਵਿੱਚ ਰੂਸੀ ਫੌਜੀ ਜਹਾਜ਼ ਐਨ-26 ਦਾ ਹਾਦਸਾ, 29 ਲੋਕਾਂ ਦੀ ਮੌਤ

ਕ੍ਰੀਮੀਆ ਵਿੱਚ ਰੂਸੀ ਫੌਜੀ ਜਹਾਜ਼ ਐਨ-26 ਦਾ ਹਾਦਸਾ, 29 ਲੋਕਾਂ ਦੀ ਮੌਤ

ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ

ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ

ਈਰਾਨ ਨੇ ਮਿਸਾਈਲਾਂ ‘ਤੇ “Thank You India” ਲਿਖਿਆ

ਈਰਾਨ ਨੇ ਮਿਸਾਈਲਾਂ ‘ਤੇ “Thank You India” ਲਿਖਿਆ

ਈਰਾਨ ਦਾ ਇਜ਼ਰਾਈਲ ’ਤੇ ਵੱਡਾ ਮਿਜ਼ਾਈਲ ਹਮਲਾ: ਡਿਮੋਨਾ ਅਤੇ ਅਰਾਦ ਵਿੱਚ ਕਰੀਬ 200 ਜ਼ਖ਼ਮੀ

ਈਰਾਨ ਦਾ ਇਜ਼ਰਾਈਲ ’ਤੇ ਵੱਡਾ ਮਿਜ਼ਾਈਲ ਹਮਲਾ: ਡਿਮੋਨਾ ਅਤੇ ਅਰਾਦ ਵਿੱਚ ਕਰੀਬ 200 ਜ਼ਖ਼ਮੀ

ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ

ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ

ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਦੀ ਚੋਣ ਦੀ ਤਿਆਰੀ, ਮੋਜਤਬਾ ਖਾਮਨੇਈ ਦਾ ਨਾਮ ਚਰਚਾ ਵਿੱਚ

ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਦੀ ਚੋਣ ਦੀ ਤਿਆਰੀ, ਮੋਜਤਬਾ ਖਾਮਨੇਈ ਦਾ ਨਾਮ ਚਰਚਾ ਵਿੱਚ

ਗਲੋਬਲ ਐਨਰਜੀ ਅਲਰਟ: ਇਰਾਨ ਤਣਾਅ ਕਾਰਨ ਬਰੈਂਟ ਕ੍ਰੂਡ ਵਿੱਚ 8% ਉਛਾਲ; ਭਾਰਤ ਦੀ ਮੈਕਰੋ ਸਥਿਰਤਾ ਦੀ ਪ੍ਰੀਖਿਆ

ਗਲੋਬਲ ਐਨਰਜੀ ਅਲਰਟ: ਇਰਾਨ ਤਣਾਅ ਕਾਰਨ ਬਰੈਂਟ ਕ੍ਰੂਡ ਵਿੱਚ 8% ਉਛਾਲ; ਭਾਰਤ ਦੀ ਮੈਕਰੋ ਸਥਿਰਤਾ ਦੀ ਪ੍ਰੀਖਿਆ

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਮੱਧ ਪੂਰਬ ਵਿੱਚ ਇਰਾਨ ’ਤੇ ਹਮਲੇ ਤੋਂ ਬਾਅਦ ਹਵਾਈ ਯਾਤਰਾ ਵਿੱਚ ਵੱਡਾ ਵਿਘਨ: ਹਜ਼ਾਰਾਂ ਯਾਤਰੀ ਫਸੇ, ਸੈਂਕੜੇ ਉਡਾਣਾਂ ਰੱਦ

ਮੱਧ ਪੂਰਬ ਵਿੱਚ ਇਰਾਨ ’ਤੇ ਹਮਲੇ ਤੋਂ ਬਾਅਦ ਹਵਾਈ ਯਾਤਰਾ ਵਿੱਚ ਵੱਡਾ ਵਿਘਨ: ਹਜ਼ਾਰਾਂ ਯਾਤਰੀ ਫਸੇ, ਸੈਂਕੜੇ ਉਡਾਣਾਂ ਰੱਦ

ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ

ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ