Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Entertainment

Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਆਪਣੇ ਨਾਂ 'ਚੋਂ ਕੱਢਿਆ 'ਬੱਚਨ' ਸਰਨੇਮ, ਵੀਡੀਓ ਹੋਇਆ ਵਾਇਰਲ

November 28, 2024 04:36 PM

AIshwarya Rai Removes Bachchan From Her Surname: ਐਸ਼ਵਰਿਆ ਰਾਏ ਸਮੇਤ ਇੰਨੀਂ ਦਿਨੀਂ ਪੂਰਾ ਬੱਚਨ ਪਰਿਵਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਹੈ ਐਸ਼ਵਰਿਆ ਤੇ ਉਸ ਦੇ ਪਤੀ ਅਭਿਸ਼ੇਕ ਵਿਚਾਲੇ ਤਲਾਕ ਦੀਆਂ ਖਬਰਾਂ। ਲੰਬੇ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਜਾਂ ਤਾਂ ਐਸ਼ ਤੇ ਅਭਿਸ਼ੇਕ ਜਲਦ ਤਲਾਕ ਲੈਣ ਰਹੇ ਹਨ, ਜਾਂ ਫਿਰ ਉਨ੍ਹਾਂ ਦੋਵਾਂ ਨੇ ਚੋਰੀ ਚੁਪਕੇ ਤਲਾਕ ਲੈ ਲਿਆ ਹੈ।

ਹਾਲ ਹੀ 'ਚ ਐਸ਼ਵਰਿਆ ਨੇ ਕੁੱਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਤਲਾਕ ਦੀਆਂ ਖਬਰਾਂ ਨੂੰ ਫਿਰ ਤੋਂ ਹਵਾ ਮਿਲ ਰਹੀ ਹੈ। ਦਰਅਸਲ, ਹਾਲ ਹੀ 'ਚ ਐਸ਼ ਨੇ ਦੁਬਈ ਵਿੱਚ ਗਲੋਬਲ ਵੂਮੈਨ ਫੋਰਮ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕੀਤੀ। ਇਵੈਂਟ ਵਿੱਚ, ਉਸਨੇ ਕਈ ਖੇਤਰਾਂ ਵਿੱਚ ਔਰਤਾਂ ਦੇ ਕੰਮ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਜਦੋਂ ਐਸ਼ਵਰਿਆ ਸਟੇਜ 'ਤੇ ਆਈ, ਤਾਂ ਉਸਦਾ ਨਾਮ ਅਤੇ ਪ੍ਰੋਫੈਸ਼ਨ "ਐਸ਼ਵਰਿਆ ਰਾਏ - ਇੰਟਰਨੈਸ਼ਨਲ ਸਟਾਰ" ਨੂੰ ਬੈਕਗ੍ਰਾਉਂਡ ਵਿੱਚ ਇੱਕ ਵੱਡੀ ਸਕ੍ਰੀਨ 'ਤੇ ਦਿਖਾਇਆ ਗਿਆ। ਤਲਾਕ ਦੀਆਂ ਅਫਵਾਹਾਂ ਦਰਮਿਆਨ ਐਸ਼ ਦੇ ਸਰਨੇਮ ਤੋਂ 'ਬੱਚਨ' ਨੂੰ ਹਟਾਉਣ 'ਤੇ ਲੋਕ ਹੈਰਾਨ ਹਨ।

ਐਸ਼ਵਰਿਆ ਰਾਏ ਨੇ ਦੁਬਈ ਈਵੈਂਟ 'ਚ ਹਟਾ ਦਿੱਤਾ 'ਬੱਚਨ' ਸਰਨੇਮ
ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਐਸ਼ਵਰਿਆ ਨੇ ਆਪਣੇ ਨਾਂ ਤੋਂ ਬੱਚਨ ਸਰਨੇਮ ਹਟਾ ਕੇ ਵੱਡਾ ਸੰਕੇਤ ਦਿੱਤਾ ਹੈ। ਇਸ ਦੇ ਨਾਲ ਹੀ, ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਉਨ੍ਹਾਂ ਦੇ ਨਾਮ ਦੇ ਨਾਲ ਬੱਚਨ ਸਰਨੇਮ ਅਜੇ ਵੀ ਮੌਜੂਦ ਹੈ, ਅਜਿਹੇ ਵਿੱਚ ਸੰਭਵ ਹੈ ਕਿ ਦੁਬਈ ਇਵੈਂਟ ਦੇ ਵੀਡੀਓ ਵਿੱਚ ਸਪੇਸ ਜਾਂ ਪੇਸ਼ੇਵਰ ਪ੍ਰਤੀਨਿਧਤਾ ਲਈ ਉਨ੍ਹਾਂ ਦਾ ਪਹਿਲਾ ਨਾਮ ਵਰਤਿਆ ਗਿਆ ਹੈ। 

Have something to say? Post your comment

More from Entertainment

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

AI Takes Over Music Creation: Now Machines Can Compose Songs!

AI Takes Over Music Creation: Now Machines Can Compose Songs!

Shilpa Shetty: ਮਨੀ ਲਾਂਡਰਿੰਗ ਕੇਸ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 'ਤੇ ED ਦਾ ਸ਼ਿਕੰਜਾ, ਘਰ-ਦਫਤਰਾਂ 'ਤੇ ਛਾਪੇਮਾਰੀ

Shilpa Shetty: ਮਨੀ ਲਾਂਡਰਿੰਗ ਕੇਸ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 'ਤੇ ED ਦਾ ਸ਼ਿਕੰਜਾ, ਘਰ-ਦਫਤਰਾਂ 'ਤੇ ਛਾਪੇਮਾਰੀ

Ajaz Khan: ਐਕਟਰ ਦੇ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼, ਉਸ ਨੂੰ ਵਿਧਾਨ ਸਭਾ ਚੋਣਾਂ 'ਚ ਪਈਆਂ ਮਹਿਜ਼ 155 ਵੋਟਾਂ, ਹੋਈ ਸ਼ਰਮਨਾਕ ਹਾਰ

Ajaz Khan: ਐਕਟਰ ਦੇ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼, ਉਸ ਨੂੰ ਵਿਧਾਨ ਸਭਾ ਚੋਣਾਂ 'ਚ ਪਈਆਂ ਮਹਿਜ਼ 155 ਵੋਟਾਂ, ਹੋਈ ਸ਼ਰਮਨਾਕ ਹਾਰ

Pushpa 2: ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਖਿਲਾਫ ਸ਼ਿਕਾਇਤ ਦਰਜ, ਵਿਵਾਦਾਂ 'ਚ ਫਸੀ ਸਾਊਥ ਮੂਵੀ, ਲੱਗੇ ਇਹ ਇਲਜ਼ਾਮ

Pushpa 2: ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਖਿਲਾਫ ਸ਼ਿਕਾਇਤ ਦਰਜ, ਵਿਵਾਦਾਂ 'ਚ ਫਸੀ ਸਾਊਥ ਮੂਵੀ, ਲੱਗੇ ਇਹ ਇਲਜ਼ਾਮ

Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ

Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ

Salman Khan: ਬਾਲੀਵੁੱਡ ਦੇ ਭਾਈਜਾਨ ਸਲਮਾਨ ਨੇ ਸਖਤ ਸੁਰੱਖਿਆ ਨਾਲ ਮੁੰਬਈ 'ਚ ਪਾਈ ਵੋਟ, ਫੈਨਜ਼ ਨੂੰ ਦਿੱਤਾ ਇਹ ਖਾਸ ਸੰਦੇਸ਼

Salman Khan: ਬਾਲੀਵੁੱਡ ਦੇ ਭਾਈਜਾਨ ਸਲਮਾਨ ਨੇ ਸਖਤ ਸੁਰੱਖਿਆ ਨਾਲ ਮੁੰਬਈ 'ਚ ਪਾਈ ਵੋਟ, ਫੈਨਜ਼ ਨੂੰ ਦਿੱਤਾ ਇਹ ਖਾਸ ਸੰਦੇਸ਼

Dharmendra: ਜਦੋਂ ਬੱਬਰ ਸ਼ੇਰ ਨੇ ਸ਼ੂਟਿੰਗ ਦੌਰਾਨ ਕਰ ਦਿੱਤਾ ਸੀ ਧਰਮਿੰਦਰ 'ਤੇ ਹਮਲਾ, ਸ਼ੇਰ ਦੀ ਚਲੀ ਗਈ ਸੀ ਜਾਨ, ਇੱਥੋਂ ਹੀ ਧਰਮ ਪਾਜੀ ਦਾ ਨਾਂ ਪਿਆ ਸੀ 'ਹੀਮੈਨ'

Dharmendra: ਜਦੋਂ ਬੱਬਰ ਸ਼ੇਰ ਨੇ ਸ਼ੂਟਿੰਗ ਦੌਰਾਨ ਕਰ ਦਿੱਤਾ ਸੀ ਧਰਮਿੰਦਰ 'ਤੇ ਹਮਲਾ, ਸ਼ੇਰ ਦੀ ਚਲੀ ਗਈ ਸੀ ਜਾਨ, ਇੱਥੋਂ ਹੀ ਧਰਮ ਪਾਜੀ ਦਾ ਨਾਂ ਪਿਆ ਸੀ 'ਹੀਮੈਨ'