Tuesday, April 07, 2026
BREAKING
ਪੰਜਾਬ ਵਿੱਚ 100 ਤੋਂ ਵੱਧ ਨਗਰ ਕੌਂਸਲਾਂ ਦੀ ਮਿਆਦ ਖਤਮ, ਸਰਕਾਰ ਵੱਲੋਂ ਅਧਿਕਾਰੀ ਨਿਯੁਕਤ ਪੰਜਾਬ ਵਿੱਚ ਵੱਡੇ IAS ਅਧਿਕਾਰੀਆਂ ਦੇ ਤਬਾਦਲੇ, ਵਰਜੀਤ ਵਾਲੀਆ ਦੀ ਜਗ੍ਹਾ ਬਦਲੀ ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ ਆਪ ਦੀ 'ਅੰਦਰੂਨੀ ਜੰਗ': ਰਾਘਵ ਚੱਢਾ ਬਨਾਮ ਪੰਜਾਬ ਯੂਨਿਟ; ਕੀ ਇਹ ਸਿਰਫ਼ ਬਿਆਨਬਾਜ਼ੀ ਹੈ ਜਾਂ ਕਿਸੇ ਵੱਡੇ ਧਮਾਕੇ ਦੀ ਤਿਆਰੀ? ਪੰਜਾਬ ਦੇ ਟਰਾਂਸਪੋਰਟਰਾਂ ਦਾ ਹਾਈਵੇ ‘ਤੇ ਕਬਜ਼ਾ, ਚੰਡੀਗੜ੍ਹ–ਮਨਾਲੀ ਰੂਟ ਜਾਮ ਪੰਚਕੂਲਾ 'ਚ ਵੱਡਾ ਫਰਜ਼ੀਵਾੜਾ: ਨਕਲੀ DSP ਬਣ ਕੇ ₹35 ਲੱਖ ਠੱਗਣ ਵਾਲੇ ਦੋ ਸਗੇ ਭਰਾ ਗ੍ਰਿਫ਼ਤਾਰ ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ ਵਿਸ਼ਵਵਿਆਪੀ ਸੰਕਟ: ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ JEE Main ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ: NTA ਵੱਲੋਂ ਸਖ਼ਤ ਨਿਯਮ ਲਾਗੂ ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

Punjab

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ

Sadhu Singh Dharamsot

June 07, 2022 08:39 AM

ਮੋਹਾਲੀ : ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਧਰਮਸੋਤ ਨੂੰ ਪੋਸਟ ਮੈਟ੍ਰਿਕ ਘੋਟਾਲੇ 'ਚ ਲੱਗੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਰਮਸੋਤ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਜੰਗਲਾਤ ਤੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਇਕ ਆਈਏਐਸ ਅਧਿਕਾਰੀ ਵੱਲੋਂ ਧਰਮਸੋਤ ਨੂੰ ਸਕਾਲਰਸ਼ਿਪ ਘੁਟਾਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਧਰਮਸੋਤ 'ਤੇ ਰੁੱਖਾਂ ਦੀ ਕਟਾਈ ਬਦਲੇ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ।

ਪਿਛਲੇ ਦਿਨੀਂ ਵਿਜੀਲੈਂਸ ਨੇ ਮੋਹਾਲੀ ਦੇ ਡੀਐੱਫਓ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੇ ਮੋਹਾਲੀ ਦੇ ਕੁਝ ਜੰਗਲਾਤ ਅਫ਼ਸਰਾਂ ਨੂੰ ਰਿਸ਼ਵਤਖੋਰੀ ਦੇ ਦੋਸ਼ 'ਚ ਫੜਿਆਾ ਸੀ। ਉਨ੍ਹਾਂ ਪੁੱਛਗਿੱਛ 'ਚ ਦੱਸਿਆ ਕਿ ਧਰਮਸੋਤ ਇਕ ਦਰੱਖਤ ਕੱਟਣ ਬਦਲੇ 500 ਰੁਪਏ ਦੀ ਰਿਸ਼ਵਤ ਲੈਂਦੇ ਸਨ। 

 ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਮਸੋਤ ਨੂੰ ਸਲਾਖਾਂ ਪਿੱਛੇ ਭੇਜਣ ਦੀ ਗੱਲ ਕਹੀ ਸੀ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਅੰਦੋਲਨ ਕੀਤਾ ਸੀ।

Have something to say? Post your comment

More from Punjab

ਪੰਜਾਬ ਵਿੱਚ 100 ਤੋਂ ਵੱਧ ਨਗਰ ਕੌਂਸਲਾਂ ਦੀ ਮਿਆਦ ਖਤਮ, ਸਰਕਾਰ ਵੱਲੋਂ ਅਧਿਕਾਰੀ ਨਿਯੁਕਤ

ਪੰਜਾਬ ਵਿੱਚ 100 ਤੋਂ ਵੱਧ ਨਗਰ ਕੌਂਸਲਾਂ ਦੀ ਮਿਆਦ ਖਤਮ, ਸਰਕਾਰ ਵੱਲੋਂ ਅਧਿਕਾਰੀ ਨਿਯੁਕਤ

ਪੰਜਾਬ ਵਿੱਚ ਵੱਡੇ IAS ਅਧਿਕਾਰੀਆਂ ਦੇ ਤਬਾਦਲੇ, ਵਰਜੀਤ ਵਾਲੀਆ ਦੀ ਜਗ੍ਹਾ ਬਦਲੀ

ਪੰਜਾਬ ਵਿੱਚ ਵੱਡੇ IAS ਅਧਿਕਾਰੀਆਂ ਦੇ ਤਬਾਦਲੇ, ਵਰਜੀਤ ਵਾਲੀਆ ਦੀ ਜਗ੍ਹਾ ਬਦਲੀ

ਬਠਿੰਡਾ ਕੈਂਸਰ ਇੰਸਟੀਚਿਊਟ ਵਿੱਚ CM ਮਾਨ ਦਾ ਅਚਨਚੇਤ ਦੌਰਾ: ਰੋਬੋਟਿਕ ਸਰਜਰੀ ਦਾ ਐਲਾਨ ਅਤੇ ਸਟਾਫ ਦੀ ਕਮੀ ਦੂਰ ਕਰਨ ਦੇ ਨਿਰਦੇਸ਼

ਬਠਿੰਡਾ ਕੈਂਸਰ ਇੰਸਟੀਚਿਊਟ ਵਿੱਚ CM ਮਾਨ ਦਾ ਅਚਨਚੇਤ ਦੌਰਾ: ਰੋਬੋਟਿਕ ਸਰਜਰੀ ਦਾ ਐਲਾਨ ਅਤੇ ਸਟਾਫ ਦੀ ਕਮੀ ਦੂਰ ਕਰਨ ਦੇ ਨਿਰਦੇਸ਼

ਪੰਜਾਬ ਵਿੱਚ ਸਿਆਸੀ ‘ਕ੍ਰੈਡਿਟ ਵਾਰ’: ਸਾਬਕਾ 'ਆਪ' ਮੰਤਰੀ ਦੀ ਗ੍ਰਿਫਤਾਰੀ 'ਤੇ ਨੈਸ਼ਨਲ ਪੱਧਰ 'ਤੇ ਭਿੜੀਆਂ ਪਾਰਟੀਆਂ

ਪੰਜਾਬ ਵਿੱਚ ਸਿਆਸੀ ‘ਕ੍ਰੈਡਿਟ ਵਾਰ’: ਸਾਬਕਾ 'ਆਪ' ਮੰਤਰੀ ਦੀ ਗ੍ਰਿਫਤਾਰੀ 'ਤੇ ਨੈਸ਼ਨਲ ਪੱਧਰ 'ਤੇ ਭਿੜੀਆਂ ਪਾਰਟੀਆਂ

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੀ ਮਾਰ: ਪੰਜਾਬ-ਹਰਿਆਣਾ ਵਿੱਚ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੀ ਮਾਰ: ਪੰਜਾਬ-ਹਰਿਆਣਾ ਵਿੱਚ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ

ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ’ਤੇ ਚੁੱਪੀ ਨੂੰ ਲੈ ਕੇ Raghav Chadha ’ਤੇ ਸਵਾਲ

ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ’ਤੇ ਚੁੱਪੀ ਨੂੰ ਲੈ ਕੇ Raghav Chadha ’ਤੇ ਸਵਾਲ

CBI ਦਾ ਵੱਡਾ ਐਕਸ਼ਨ: ਚੰਡੀਗੜ੍ਹ-ਮੋਹਾਲੀ ਦੇ ਵੱਡੇ ਹਸਪਤਾਲਾਂ 'ਚ ਛਾਪੇਮਾਰੀ, ਕਰੋੜਾਂ ਦਾ ECHS ਘੁਟਾਲਾ ਬੇਨਕਾਬ

CBI ਦਾ ਵੱਡਾ ਐਕਸ਼ਨ: ਚੰਡੀਗੜ੍ਹ-ਮੋਹਾਲੀ ਦੇ ਵੱਡੇ ਹਸਪਤਾਲਾਂ 'ਚ ਛਾਪੇਮਾਰੀ, ਕਰੋੜਾਂ ਦਾ ECHS ਘੁਟਾਲਾ ਬੇਨਕਾਬ

ਰਾਘਵ ਚੱਢਾ compromised ਹੈ? ਭਗਵੰਤ ਮਾਨ ਨੇ ਪੱਤਰਕਾਰ ਦੇ ਸਵਾਲ ਤੇ ਸਿੱਧਾ ਜਵਾਬ ਦਿੱਤਾ – “ਹਾਂ ਹੈ”

ਰਾਘਵ ਚੱਢਾ compromised ਹੈ? ਭਗਵੰਤ ਮਾਨ ਨੇ ਪੱਤਰਕਾਰ ਦੇ ਸਵਾਲ ਤੇ ਸਿੱਧਾ ਜਵਾਬ ਦਿੱਤਾ – “ਹਾਂ ਹੈ”

ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ: PSPCL ਅਤੇ PSTCL ਦੇ ਮੁਖੀ IAS ਅਫਸਰ ਲਗਾਉਣ 'ਤੇ ਪਾਵਰ ਇੰਜੀਨੀਅਰ ਨਾਰਾਜ਼

ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ: PSPCL ਅਤੇ PSTCL ਦੇ ਮੁਖੀ IAS ਅਫਸਰ ਲਗਾਉਣ 'ਤੇ ਪਾਵਰ ਇੰਜੀਨੀਅਰ ਨਾਰਾਜ਼

ਕਣਕ ਦੀ ਖਰੀਦ ਸ਼ੁਰੂ, ਪਰ ਪੰਜਾਬ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਮੰਡੀਆਂ 'ਚ ਤਣਾਅ

ਕਣਕ ਦੀ ਖਰੀਦ ਸ਼ੁਰੂ, ਪਰ ਪੰਜਾਬ 'ਚ ਆੜ੍ਹਤੀਆਂ ਦੀ ਹੜਤਾਲ ਨਾਲ ਮੰਡੀਆਂ 'ਚ ਤਣਾਅ