Thursday, April 02, 2026
BREAKING
ਚੰਡੀਗੜ੍ਹ ਵਿੱਚ ਪੰਜਾਬ ਬੀਜੇਪੀ ਦਫ਼ਤਰ ਤੋਂ ਬਾਹਰ ਲੋ-ਇੰਟੈਂਸਿਟੀ ਵਿਸਫੋਟ: ਕੋਈ ਜਾਨੀ ਨੁਕਸਾਨ ਨਹੀਂ, ਕ੍ਰੂਡ ਬੰਬ ਸੁੱਟਿਆ ਗਿਆ – ਤਫਤੀਸ਼ ਜਾਰੀ ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ ਕ੍ਰੀਮੀਆ ਵਿੱਚ ਰੂਸੀ ਫੌਜੀ ਜਹਾਜ਼ ਐਨ-26 ਦਾ ਹਾਦਸਾ, 29 ਲੋਕਾਂ ਦੀ ਮੌਤ ਗੂਗਲ ਦਾ ਵੱਡਾ ਤੋਹਫ਼ਾ: ਹੁਣ ਪੰਜਾਬੀ ਵਿੱਚ ਕਰੋ Gemini Live ਨਾਲ ਗੱਲਾਂ, ਜਾਣੋ ਨਵੇਂ ਫੀਚਰਸ ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ ਭਾਰਤ ਵਿੱਚ ਨਵੇਂ ਵਿੱਤੀ ਸਾਲ 2026–27 ਨਾਲ ਵੱਡੇ ਬਦਲਾਅ ਲਾਗੂ ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ ਪੰਜਾਬ ਵਿੱਚ ਨਰਸਾਂ ਦੀ ਅਣਮਿਆਦੀ ਹੜਤਾਲ, ESMA ਨੂੰ ਚੁਣੌਤੀ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਵਿੱਚ ਕੀਤੀ ਵੱਡੀ ਕਟੌਤੀ ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

World

ਕ੍ਰੀਮੀਆ ਵਿੱਚ ਰੂਸੀ ਫੌਜੀ ਜਹਾਜ਼ ਐਨ-26 ਦਾ ਹਾਦਸਾ, 29 ਲੋਕਾਂ ਦੀ ਮੌਤ

ਰੂਸੀ ਰੱਖਿਆ ਮੰਤਰਾਲੇ ਅਨੁਸਾਰ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹਾਦਸਾ

April 01, 2026 10:52 AM

ਕ੍ਰੀਮੀਆ: ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ 31 ਮਾਰਚ 2026 ਨੂੰ ਸ਼ਾਮ 6 ਵਜੇ ਮਾਸਕੋ ਵੇਲੇ ਕ੍ਰੀਮੀਆ ਉੱਤੇ ਯੋਜਨਾਬੱਧ ਉਡਾਣ ਦੌਰਾਨ ਐਨ-26 ਫੌਜੀ ਟ੍ਰਾਂਸਪੋਰਟ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।

ਖੋਜ ਅਤੇ ਬਚਾਅ ਟੀਮ ਨੇ ਜਹਾਜ਼ ਦੀ ਟੁੱਟੀ ਥਾਂ ਲੱਭ ਲਈ ਹੈ। ਇਸ ਵਿਚ 6 ਏਅਰ ਕ੍ਰੂ ਮੈਂਬਰ ਅਤੇ 23 ਯਾਤਰੀ ਸਨ। ਰੱਖਿਆ ਮੰਤਰਾਲੇ ਅਨੁਸਾਰ ਇਨ੍ਹਾਂ ਵਿਚੋਂ ਸਭ 29 ਲੋਕਾਂ ਦੀ ਮੌਤ ਹੋ ਗਈ ਹੈ।

ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਾਥਮਿਕ ਜਾਂਚ ਵਿਚ ਤਕਨੀਕੀ ਖ਼ਰਾਬੀ ਲੱਗ ਰਹੀ ਹੈ। ਜਹਾਜ਼ ਉੱਤੇ ਕਿਸੇ ਬਾਹਰੀ ਪ੍ਰਭਾਵ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਇੱਕ ਖਾਸ ਕਮਿਸ਼ਨ ਮੌਕੇ ਤੇ ਜਾਂਚ ਕਰ ਰਿਹਾ ਹੈ।

Have something to say? Post your comment

More from World

ਅਮਰੀਕਾ 2-3 ਹਫ਼ਤਿਆਂ ਵਿੱਚ ਈਰਾਨ ਤੋਂ ਫੌਜਾਂ ਵਾਪਸ ਬੁਲਾਏਗਾ: ਡੋਨਾਲਡ ਟਰੰਪ

ਅਮਰੀਕਾ 2-3 ਹਫ਼ਤਿਆਂ ਵਿੱਚ ਈਰਾਨ ਤੋਂ ਫੌਜਾਂ ਵਾਪਸ ਬੁਲਾਏਗਾ: ਡੋਨਾਲਡ ਟਰੰਪ

ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ

ਟ੍ਰੰਪ ਨੇ ਯੂਕੇ ਤੇ ਹੋਰ ਮੁਲਕਾਂ ਨੂੰ ਕਿਹਾ: ਹਾਰਮੁਜ਼ ਤੋਂ ਆਪਣਾ ਤੇਲ ਖੁਦ ਲੈ ਲਓ

ਈਰਾਨ ਨੇ ਮਿਸਾਈਲਾਂ ‘ਤੇ “Thank You India” ਲਿਖਿਆ

ਈਰਾਨ ਨੇ ਮਿਸਾਈਲਾਂ ‘ਤੇ “Thank You India” ਲਿਖਿਆ

ਈਰਾਨ ਦਾ ਇਜ਼ਰਾਈਲ ’ਤੇ ਵੱਡਾ ਮਿਜ਼ਾਈਲ ਹਮਲਾ: ਡਿਮੋਨਾ ਅਤੇ ਅਰਾਦ ਵਿੱਚ ਕਰੀਬ 200 ਜ਼ਖ਼ਮੀ

ਈਰਾਨ ਦਾ ਇਜ਼ਰਾਈਲ ’ਤੇ ਵੱਡਾ ਮਿਜ਼ਾਈਲ ਹਮਲਾ: ਡਿਮੋਨਾ ਅਤੇ ਅਰਾਦ ਵਿੱਚ ਕਰੀਬ 200 ਜ਼ਖ਼ਮੀ

ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ

ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ

ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਦੀ ਚੋਣ ਦੀ ਤਿਆਰੀ, ਮੋਜਤਬਾ ਖਾਮਨੇਈ ਦਾ ਨਾਮ ਚਰਚਾ ਵਿੱਚ

ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਦੀ ਚੋਣ ਦੀ ਤਿਆਰੀ, ਮੋਜਤਬਾ ਖਾਮਨੇਈ ਦਾ ਨਾਮ ਚਰਚਾ ਵਿੱਚ

ਗਲੋਬਲ ਐਨਰਜੀ ਅਲਰਟ: ਇਰਾਨ ਤਣਾਅ ਕਾਰਨ ਬਰੈਂਟ ਕ੍ਰੂਡ ਵਿੱਚ 8% ਉਛਾਲ; ਭਾਰਤ ਦੀ ਮੈਕਰੋ ਸਥਿਰਤਾ ਦੀ ਪ੍ਰੀਖਿਆ

ਗਲੋਬਲ ਐਨਰਜੀ ਅਲਰਟ: ਇਰਾਨ ਤਣਾਅ ਕਾਰਨ ਬਰੈਂਟ ਕ੍ਰੂਡ ਵਿੱਚ 8% ਉਛਾਲ; ਭਾਰਤ ਦੀ ਮੈਕਰੋ ਸਥਿਰਤਾ ਦੀ ਪ੍ਰੀਖਿਆ

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਮੱਧ ਪੂਰਬ ਵਿੱਚ ਇਰਾਨ ’ਤੇ ਹਮਲੇ ਤੋਂ ਬਾਅਦ ਹਵਾਈ ਯਾਤਰਾ ਵਿੱਚ ਵੱਡਾ ਵਿਘਨ: ਹਜ਼ਾਰਾਂ ਯਾਤਰੀ ਫਸੇ, ਸੈਂਕੜੇ ਉਡਾਣਾਂ ਰੱਦ

ਮੱਧ ਪੂਰਬ ਵਿੱਚ ਇਰਾਨ ’ਤੇ ਹਮਲੇ ਤੋਂ ਬਾਅਦ ਹਵਾਈ ਯਾਤਰਾ ਵਿੱਚ ਵੱਡਾ ਵਿਘਨ: ਹਜ਼ਾਰਾਂ ਯਾਤਰੀ ਫਸੇ, ਸੈਂਕੜੇ ਉਡਾਣਾਂ ਰੱਦ

ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ

ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ