Monday, February 02, 2026
BREAKING
🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!! ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ‘ਚ ਵੱਡੀ ਲਾਪਰਵਾਹੀ: ਲੈਕਚਰਾਰਾਂ ਦੀ ਥਾਂ ਮਾਸਟਰ ਕਾਡਰ ਲਗਾਏ, DTF ਨੇ ਜਤਾਇਆ ਸਖ਼ਤ ਵਿਰੋਧ 328 ਪਾਵਨ ਸਰੂਪ ਮਾਮਲਾ: SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਇਤਰਾਜ਼ WPL 2026: ਹਰਮਨਪ੍ਰੀਤ ਕੌਰ ਦਾ ਇਤਿਹਾਸਕ ਰਿਕਾਰਡ, ਇੱਕ ਟੀਮ ਵਿਰੁੱਧ 500 ਦੌੜਾਂ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ, 36.58 ਲੱਖ ਰੁਪਏ ਦਾ ਸਰਕਾਰੀ ਮਾਲੀਆ ਇਕੱਠਾ-ਅੱਠ ਥਾਣਿਆਂ ਵਿੱਚ ਤਿੰਨ ਦਿਨਾਂ ਦੌਰਾਨ 351 ਵਾਹਨਾਂ ਦੀ ਨਿਲਾਮੀ ਗੁਰੂ ਸਾਹਿਬ ਦੇ 328 ਨਹੀਂ 800 ਤੋਂ ਵੱਧ ਸਰੂਪ ਲਾਪਤਾ ਹੋਏ ਹਨ, ਐਡਵੋਕੇਟ ਪ੍ਰਦੀਪ ਵਿਰਕ ਨੇ ਹਾਈ ਕੋਰਟ 'ਚ ਕੀਤਾ ਵੱਡਾ ਖੁਲਾਸਾ - ਸਰਕਾਰ ਨੇ ਸਟੇਟਸ ਰਿਪੋਰਟ 'ਚ 12.67 ਲੱਖ ਤੋਂ ਵੱਧ ਪੰਨਿਆਂ ਦੀ ਛਪਾਈ ਮੰਨੀ ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ ਕੈਨੇਡਾ ‘ਚ ਮੋਗਾ ਦੇ ਨੌਜਵਾਨ ਦੀ ਅਚਾਨਕ ਮੌਤ, ਵਰਕ ਪਰਮਿਟ ਮਿਲਣ ਮਗਰੋਂ ਟੁੱਟਿਆ ਪਰਿਵਾਰ ਦਾ ਸੁਪਨਾ -5 ਫਰਵਰੀ ਨੂੰ ਪੰਜਾਬ ਆਉਣਾ ਸੀ ਸੁਖਜਿੰਦਰ ਸਿੰਘ ਨੇ

Sports

ਪਿੰਕ ਟੈਸਟ : ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ਾਂ ਦਾ ਦਬਦਬਾ, ਮੀਂਹ ਨੇ ਰੋਕਿਆ ਮੈਚ, ਪਹਿਲੇ ਦਿਨ ਨਹੀਂ ਹੋ ਸਕੇ ਪੂਰੇ ਓਵਰ

January 04, 2026 04:24 PM

ਸਿਡਨੀ:
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦੇ ਪੰਜਵੇਂ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ, ਜਿਸਨੂੰ ਪਿੰਕ ਟੈਸਟ ਵਜੋਂ ਸਮਰਪਿਤ ਕੀਤਾ ਗਿਆ ਹੈ, ਵਿਚ ਮੀਂਹ ਅਤੇ ਮਾੜੀ ਰੌਸ਼ਨੀ ਨੇ ਖੇਡ ਵਿਚ ਵਾਰ-ਵਾਰ ਅੜਿਕੇ ਪਾਏ । ਇਸਦੇ ਬਾਵਜੂਦ, ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ Joe Root ਅਤੇ ਨੌਜਵਾਨ ਸਟਾਰ Harry Brook ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੇ ਦਿਨ ਇੰਗਲੈਂਡ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ ਦਿਨ ਦੇ ਅੰਤ ਤੱਕ 3 ਵਿਕਟਾਂ ਦੇ ਨੁਕਸਾਨ ’ਤੇ 211 ਦੌੜਾਂ ਬਣਾ ਲਈਆਂ। ਇਸ ਪਰੀ ਵਿਚ ਜੋ ਰੂਟ ਨੇ ਪਹਿਲੇ ਦਿਨ 72 ਅਤੇ ਹੈਰੀ ਬਰੂਕ 78 ਦੌੜਾਂ ’ਤੇ  ਨਾਬਾਦ ਰਹੇ। ਦੋਹਾਂ ਨੇ ਚੌਥੀ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਆਸਟ੍ਰੇਲੀਆਈ ਗੇਂਦਬਾਜ਼ਾਂ ’ਤੇ ਦਬਦਬਾ ਕਾਇਮ ਕੀਤਾ।
ਮੀਂਹ ਅਤੇ ਖਰਾਬ ਰੌਸ਼ਨੀ ਕਾਰਨ ਦਿਨ ਭਰ ਖੇਡ ਵਿੱਚ ਵਿਘਨ ਪੈਂਦਾ ਰਿਹਾ ਅਤੇ ਆਖ਼ਿਰਕਾਰ ਸਮੇਂ ਤੋਂ ਪਹਿਲਾਂ ਖੇਡ ਰੋਕਣੀ ਪਈ। ਪਹਿਲੇ ਦਿਨ ਸਿਰਫ਼ 45 ਓਵਰਾਂ ਦਾ ਹੀ ਮੈਚ ਹੋ ਸਕਿਆ ਹੀ । ਆਸਟ੍ਰੇਲੀਆ ਨੂੰ ਸ਼ੁਰੂ ਵਿੱਚ ਕੁਝ ਸਫਲਤਾ ਮਿਲੀ, ਪਰ ਉਸ ਤੋਂ ਬਾਅਦ ਰੂਟ ਅਤੇ ਬਰੂਕ ਨੇ ਸੰਭਾਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਹਮਲਾਵਰ ਪਰ ਸੰਤੁਲਿਤ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿਤਾ। 
ਇਹ ਪਿੰਕ ਟੈਸਟ ਐਸ਼ੇਜ਼ ਲੜੀ ਦਾ ਫੈਸਲਾਕੁੰਨ ਮੁਕਾਬਲਾ ਮੰਨਿਆ ਜਾ ਰਿਹਾ ਹੈ, ਇਸ ਲਈ ਇੰਗਲੈਂਡ ਦੀ ਇਹ ਸ਼ੁਰੂਆਤ ਉਨ੍ਹਾਂ ਨੂੰ ਵੱਡੇ ਸਕੋਰ ਵੱਲ ਲੈ ਜਾ ਸਕਦੀ ਹੈ। ਹੁਣ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਦੂਜੇ ਦਿਨ ਦੇ ਖੇਡ ’ਤੇ ਟਿਕੀਆਂ ਹਨ, ਜਿੱਥੇ ਮੌਸਮ ਇੱਕ ਵਾਰ ਫਿਰ ਸਭ ਤੋਂ ਵੱਡੀ ਚੁਣੌਤੀ ਬਣ ਸਕਦਾ ਹੈ।

ਸਕੋਰ ਬੋਰਡ (ਦਿਨ- 1)
ਇੰਗਲੈਂਡ: 211/3
ਜੋ ਰੂਟ: 72*
ਹੈਰੀ ਬਰੂਕ: 78*

ਮੈਚ ਵਿਚਵਿਘਨ ਦਾ ਕਾਰਨ: ਮੀਂਹ ਅਤੇ ਖਰਾਬ ਰੌਸ਼ਨੀ
ਦੂਜੇ ਦਿਨ ਇੰਗਲੈਂਡ ਆਪਣੀ ਪਾਰੀ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ, ਜਦਕਿ ਆਸਟ੍ਰੇਲੀਆ ਮੈਚ ਵਿੱਚ ਵਾਪਸੀ ਲਈ ਰਣਨੀਤੀ ਬਣਾਏਗਾ।

Have something to say? Post your comment

More from Sports

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ

ਐਸ਼ੇਜ਼ ਟੈਸਟ ਮੈਚ :ਜੋ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਦੌੜਾਂ ਵਾਲਾ ਰਿਕਾਰਡ ਖ਼ਤਰੇ 'ਚ

ਐਸ਼ੇਜ਼ ਟੈਸਟ ਮੈਚ :ਜੋ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਦੌੜਾਂ ਵਾਲਾ ਰਿਕਾਰਡ ਖ਼ਤਰੇ 'ਚ

ਬੰਗਲਾਦੇਸ਼ ਦੀ ਬੇਨਤੀ 'ਤੇ ਨਰਮ ਹੋਈ ICC? ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ 'ਤੇ ਵਿਚਾਰਾਂ, ਫ਼ੈਸਲਾ ਬਾਕੀ

ਬੰਗਲਾਦੇਸ਼ ਦੀ ਬੇਨਤੀ 'ਤੇ ਨਰਮ ਹੋਈ ICC? ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ 'ਤੇ ਵਿਚਾਰਾਂ, ਫ਼ੈਸਲਾ ਬਾਕੀ