Friday, February 06, 2026
BREAKING
ਰੂਸ ਨਾਲ ਪ੍ਰਮਾਣੂ ਸਮਝੌਤਾ ਖਤਮ ਹੋਣ ਮਗਰੋਂ ਟਰੰਪ ਵਲੋਂ ਨਵੀਂ ਪ੍ਰਮਾਣੂ ਸੰਧੀ ਦੀ ਵਕਾਲਤ- ਚੀਨ ਨੂੰ ਸ਼ਾਮਿਲ ਕਰਨ ਲਈ ਤਰਲੋਮੱਛੀ, ਬੀਜਿੰਗ ਮੁਕਰਿਆ RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਦਰ 5.25% ’ਤੇ ਸਥਿਰ ਰੱਖੀ- ਕਰਜ਼ ਲੈਣਾ ਹੋਵੇਗਾ ਸਸਤਾ ਦਿੱਲੀ ਨੂੰ ਹਰਾ ਕੇ ਆਰਸੀਬੀ ਬਣੀ WPL ਦੂਜੀ ਵਾਰ ਚੈਂਪੀਅਨ 204 ਦੌੜਾਂ ਦਾ ਸਭ ਤੋਂ ਵੱਡਾ ਟੀਚਾ ਕੀਤਾ ਪਾਰ, ਸਮ੍ਰਿਤੀ ਮੰਧਾਨਾ ਦੀ ਕਪਤਾਨੀ ਇਨਿੰਗ ਨੇ ਰਚਿਆ ਇਤਿਹਾਸ ਆਸਾਰਾਮ ਦੇ ਆਸ਼ਰਮ ਢਾਹੁਣ ਦਾ ਰਾਹ ਸਾਫ਼, ਗੁਜਰਾਤ ਹਾਈ ਕੋਰਟ ਨੇ ਟਰੱਸਟ ਦੀ ਪਟੀਸ਼ਨ ਕੀਤੀ ਰੱਦ Morning Breaking :ਜਲੰਧਰ ਵਿੱਚ ਦਿਨ-ਦਿਹਾੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ 15–16 ਰਾਊਂਡ ਫਾਇਰ ਹਾਈ ਕੋਰਟ ਨੇ ਡੀਜੀਪੀ ਨੂੰ ਪੁੱਛਿਆ: ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸਐਸਪੀ ਨੂੰ ਮੋਹਾਲੀ ਕਿਉਂ ਤਾਇਨਾਤ ਕੀਤਾ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ

World

ਰੂਸ ਦੇ ਡਿਪਲੋਮੈਟਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

August 03, 2021 03:42 PM

ਵਾਸ਼ਿੰਗਟਨ : ਅਮਰੀਕਾ ਅਤੇ ਰੂਸ ਵਿਚਾਲੇ ਖਹਿਬਾਜ਼ੀ ਕਾਰਨ ਵਾਸ਼ਿੰਗਟਨ ਨੇ ਰੂਸ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਸਾਰਿਆਂ ਡਿਪਲੋਮੈਟਾਂ ਨੂੰ 3 ਸਤੰਬਰ ਤੱਕ ਦੇਸ਼ ਛੱਡ ਕੇ ਜਾਣਾ ਹੋਵੇਗਾ। ਅਮਰੀਕਾ ਵਿਚ ਰੂਸ ਦੇ ਰਾਜਦੂਤ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੂਤਘਰ ਤੋ ਲਗਭਗ ਸਾਰੇ ਡਿਪਲੋਮੈਟਾਂ ਨੂੰ ਹੁਣ ਜਾਣਾ ਹੋਵੇਗਾ। ਇਨ੍ਹਾਂ ਡਿਪਲੋਮੈਟਾਂ ਦੀ ਜਗ੍ਹਾ ਦੂਜੇ ਡਿਪਲੋਮੈਟ ਵੀ ਰੂਸੀ ਦੂਤਘਰ ਵਿਚ ਤੈਨਾਤ ਨਹੀਂ ਹੋ ਸਕਣਗੇ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਤੋਂ ਇਨ੍ਹਾਂ ਵੀਜ਼ਾ ਨਹੀਂ ਮਿਲਿਆ ਹੈ। ਰੂਸੀ ਰਾਜਦੂਤ ਐਂਟੋਨੀ ਨੇ ਕਿਹਾ ਕਿ ਉਨ੍ਹਾਂ ਇੱਕ ਆਦੇਸ਼ ਮਿਲਿਆ ਹੈ ਜਿਸ ਵਿਚ 3 ਸਤੰਬਰ ਤੱਕ ਉਨ੍ਹਾਂ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ। ਦਸੰਬਰ 2020 ਵਿਚ ਅਮਰੀਕਾ ਅਤੇ ਰੂਸ ਦੇ ਵਿਚਾਲੇ ਇਹ ਸਮਝੌਤਾ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਵਿਚ ਰੂਸੀ ਡਿਪਲੋਮੈਟ ਤਿੰਨ ਸਾਲਾਂ ਤੱਕ ਰਹਿ ਸਕਣਗੇ। ਰਾਜਦੂਤ ਐਂਟੋਲੀ ਨੇ ਇਹ ਵੀ ਕਿਹਾ ਕਿ ਫਿਲਹਾਲ ਜਿੰਨਾ ਉਹ ਜਾਣਦੇ ਹਨ ਕਿ ਇਹ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ’ਤੇ ਲਾਗੂ ਨਹੀਂ ਹੈ।

Have something to say? Post your comment

More from World

ਰੂਸ ਨਾਲ ਪ੍ਰਮਾਣੂ ਸਮਝੌਤਾ ਖਤਮ ਹੋਣ ਮਗਰੋਂ ਟਰੰਪ ਵਲੋਂ ਨਵੀਂ ਪ੍ਰਮਾਣੂ ਸੰਧੀ ਦੀ ਵਕਾਲਤ- ਚੀਨ ਨੂੰ ਸ਼ਾਮਿਲ ਕਰਨ ਲਈ ਤਰਲੋਮੱਛੀ, ਬੀਜਿੰਗ ਮੁਕਰਿਆ

ਰੂਸ ਨਾਲ ਪ੍ਰਮਾਣੂ ਸਮਝੌਤਾ ਖਤਮ ਹੋਣ ਮਗਰੋਂ ਟਰੰਪ ਵਲੋਂ ਨਵੀਂ ਪ੍ਰਮਾਣੂ ਸੰਧੀ ਦੀ ਵਕਾਲਤ- ਚੀਨ ਨੂੰ ਸ਼ਾਮਿਲ ਕਰਨ ਲਈ ਤਰਲੋਮੱਛੀ, ਬੀਜਿੰਗ ਮੁਕਰਿਆ

ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ

ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ

ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ-  ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ

ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ

ਨਿਊ ਸਟਾਰਟ ਦੇ ਖ਼ਤਮ ਹੋਣ ਨਾਲ ਖੁੱਲ੍ਹੀ ਪਰਮਾਣੂ ਦੌੜ ਦਾ ਖ਼ਤਰਾ

ਨਿਊ ਸਟਾਰਟ ਦੇ ਖ਼ਤਮ ਹੋਣ ਨਾਲ ਖੁੱਲ੍ਹੀ ਪਰਮਾਣੂ ਦੌੜ ਦਾ ਖ਼ਤਰਾ

ਟਰੰਪ ਦਾ ਦਾਅਵਾ, ਮਾਸਕੋ ਦੀ ਤਿੱਖੀ ਨਕਾਰ: ਭਾਰਤ–ਰੂਸ ਤੇਲ ਖਰੀਦ ‘ਤੇ ਬਣਿਆ ਸੰਦੇਹ

ਟਰੰਪ ਦਾ ਦਾਅਵਾ, ਮਾਸਕੋ ਦੀ ਤਿੱਖੀ ਨਕਾਰ: ਭਾਰਤ–ਰੂਸ ਤੇਲ ਖਰੀਦ ‘ਤੇ ਬਣਿਆ ਸੰਦੇਹ

ਨਾਸਾ ਦੇ ਏਆਈ-ਸੰਚਾਲਿਤ ਰੋਵਰ ਪਰਸੀਵਰੈਂਸ ਨੇ ਮੰਗਲ ’ਤੇ ਬਿਨਾਂ ਮਾਨਵ ਮਾਰਗਰਦਰਸ਼ਨ ਡਰਾਈਵਿੰਗ ਦਾ ਇਤਿਹਾਸ ਰਚਿਆ -      ਜੇਜ਼ੇਰੋ ਕ੍ਰੇਟਰ ਵਿੱਚ ਏਆਈ-ਗਾਈਡਡ ਡਰਾਈਵ ਤੇ ਆਟੋਨੋਮਸ ਨੈਵੀਗੇਸ਼ਨ ਤਕਨਾਲੋਜੀ ਸਫ਼ਲ

ਨਾਸਾ ਦੇ ਏਆਈ-ਸੰਚਾਲਿਤ ਰੋਵਰ ਪਰਸੀਵਰੈਂਸ ਨੇ ਮੰਗਲ ’ਤੇ ਬਿਨਾਂ ਮਾਨਵ ਮਾਰਗਰਦਰਸ਼ਨ ਡਰਾਈਵਿੰਗ ਦਾ ਇਤਿਹਾਸ ਰਚਿਆ - ਜੇਜ਼ੇਰੋ ਕ੍ਰੇਟਰ ਵਿੱਚ ਏਆਈ-ਗਾਈਡਡ ਡਰਾਈਵ ਤੇ ਆਟੋਨੋਮਸ ਨੈਵੀਗੇਸ਼ਨ ਤਕਨਾਲੋਜੀ ਸਫ਼ਲ

ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਨਸਲਵਾਦੀ ਟਿੱਪਣੀ ‘ਤੇ ਟੈਕ ਪ੍ਰੋਫੈਸ਼ਨਲ ਦਾ ਮੂੰਹ-ਤੋੜ ਜਵਾਬ: “ਮੇਰਾ ਟੀਮ ਲੀਡ ਵੀ ਭਾਰਤੀ, ਮੇਰਾ ਬੌਸ ਵੀ ਭਾਰਤੀ”

ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਨਸਲਵਾਦੀ ਟਿੱਪਣੀ ‘ਤੇ ਟੈਕ ਪ੍ਰੋਫੈਸ਼ਨਲ ਦਾ ਮੂੰਹ-ਤੋੜ ਜਵਾਬ: “ਮੇਰਾ ਟੀਮ ਲੀਡ ਵੀ ਭਾਰਤੀ, ਮੇਰਾ ਬੌਸ ਵੀ ਭਾਰਤੀ”

 “ਸਾਨੂੰ ਦੁਨੀਆ ਭਰ ਵਿੱਚ ਪੈਸੇ ਦੀ ਭੀਖ ਮੰਗਣ ਵਿੱਚ ਸ਼ਰਮ ਆਉਂਦੀ ਹੈ” : ਸ਼ਾਹਬਾਜ਼ ਸ਼ਰੀਫ਼

“ਸਾਨੂੰ ਦੁਨੀਆ ਭਰ ਵਿੱਚ ਪੈਸੇ ਦੀ ਭੀਖ ਮੰਗਣ ਵਿੱਚ ਸ਼ਰਮ ਆਉਂਦੀ ਹੈ” : ਸ਼ਾਹਬਾਜ਼ ਸ਼ਰੀਫ਼

ਕਾਂਗੋ ਦੀ ਕੋਲਟਨ ਖਾਣ ਵਿੱਚ ਜ਼ਮੀਨ ਖਿਸਕਣ ਨਾਲ਼ , 200 ਤੋਂ ਵੱਧ ਮੌਤਾਂ ਬੱਚੇ ਤੇ ਔਰਤਾਂ ਦੱਬੀਆਂ; ਦਰਜਨਾਂ ਜ਼ਖ਼ਮੀ

ਕਾਂਗੋ ਦੀ ਕੋਲਟਨ ਖਾਣ ਵਿੱਚ ਜ਼ਮੀਨ ਖਿਸਕਣ ਨਾਲ਼ , 200 ਤੋਂ ਵੱਧ ਮੌਤਾਂ ਬੱਚੇ ਤੇ ਔਰਤਾਂ ਦੱਬੀਆਂ; ਦਰਜਨਾਂ ਜ਼ਖ਼ਮੀ

ਨੌਕਰੀ ਬਦਲੇ ਜਿਸਮ ਦੀ ਮੰਗ? ਪੰਜਾਬੀ ਮੂਲ ਦਾ ਵਿਅਕਤੀ ਕਨੇਡਾ 'ਚ ਗ੍ਰਿਫਤਾਰ - ਆਸਾਨ ਨੌਕਰੀ ਲਈ ਦਿਤੇ ਸਿਰਫ਼ ਕੁੜੀਆਂ ਲਈ ਇਸ਼ਤਿਹਾਰ

ਨੌਕਰੀ ਬਦਲੇ ਜਿਸਮ ਦੀ ਮੰਗ? ਪੰਜਾਬੀ ਮੂਲ ਦਾ ਵਿਅਕਤੀ ਕਨੇਡਾ 'ਚ ਗ੍ਰਿਫਤਾਰ - ਆਸਾਨ ਨੌਕਰੀ ਲਈ ਦਿਤੇ ਸਿਰਫ਼ ਕੁੜੀਆਂ ਲਈ ਇਸ਼ਤਿਹਾਰ