Friday, February 06, 2026
BREAKING
ਅਦਾਲਤ ਨੇ ਡੀ. ਜੀ. ਪੀ ਨੂੰ ਪੁੱਛਿਆ ਅਜਿਹੇ ਐਸ. ਐਸ. ਪੀ ਨੂੰ ਮੋਹਾਲੀ ਵਰਗੇ ਸੰਵੇਦਨਸ਼ੀਲ ਜ਼ਿਲ੍ਹੇ 'ਚ ਕਿਉਂ ਤਾਇਨਾਤ ਕੀਤਾ? ਪੁੱਛਿਆ ਕਿ ਇਹ ਉਹੀ ਅਧਿਕਾਰੀ ਹੈ ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਚੱਲ ਰਹੀ ਹੈ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ

Himachal

ਪਰਵਾਣੂ 'ਚ ਟਿੰਬਰ ਟ੍ਰੇਲ ਫਸੇ 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ

Timber Trail in Parwanoo

June 20, 2022 07:02 PM

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪੈਂਦੇ ਪ੍ਰਵਾਣੂ 'ਚ ਇੱਕ ਟਿੰਬਰ ਟ੍ਰੇਲ ਅਸਮਾਨ 'ਚ ਫਸ ਗਈ।ਇਸ ਟਿੰਬਰ ਟ੍ਰੇਲ 'ਚ 11 ਯਾਤਰੀ ਸਵਾਰ ਸੀ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ। ਕੁਝ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਦਿੱਲੀ ਦੇ ਰਹਿਣ ਵਾਲੇ ਹਨ। ਇਹ ਯਾਤਰੀ ਤਿੰਨ ਦਿਨ ਪਹਿਲਾਂ ਟੂਰ ਲਈ ਆਏ ਸੀ। ਯਾਤਰੀਆਂ ਨੇ ਆਰੋਪ ਲਾਇਆ ਕਿ ਟਿੰਬਰ ਟ੍ਰੇਲ ਫਸ ਜਾਣ ਮਗਰੋਂ ਟਿੰਬਰ ਟ੍ਰੇਲ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਡ ਘੰਟੇ ਤੱਕ ਮਦਦ ਲਈ ਕੋਈ ਨਹੀਂ ਆਇਆ।

Have something to say? Post your comment

More from Himachal

ਹਿਮਾਚਲ ਸਰਕਾਰ ਵਸਾਏਗੀ ਨਵਾਂ ਚੰਡੀਗੜ੍ਹ  50 ਹਜ਼ਾਰ ਕਰੋੜ ਰੁਪਏ ਆਵੇਗੀ ਲਾਗਤ  ਬੱਦੀ ਨੇੜੇ ਵਸਾਇਆ ਜਾਏਗਾ 'ਹਿਮ ਚੰਡੀਗੜ੍ਹ'

ਹਿਮਾਚਲ ਸਰਕਾਰ ਵਸਾਏਗੀ ਨਵਾਂ ਚੰਡੀਗੜ੍ਹ 50 ਹਜ਼ਾਰ ਕਰੋੜ ਰੁਪਏ ਆਵੇਗੀ ਲਾਗਤ ਬੱਦੀ ਨੇੜੇ ਵਸਾਇਆ ਜਾਏਗਾ 'ਹਿਮ ਚੰਡੀਗੜ੍ਹ'

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

ਅੰਗਰੇਜ਼ਾਂ ਨੇ ਭਾਰਤ 200 ਸਾਲ ਲੁੱਟਿਆ, ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ

ਅੰਗਰੇਜ਼ਾਂ ਨੇ ਭਾਰਤ 200 ਸਾਲ ਲੁੱਟਿਆ, ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਯਾਦ ਕਰਕੇ ਆਯੂਸ਼ ਸ਼ਰਮਾ ਹੋਏ ਭਾਵੁਕ,ਪੋਸਟ ਲਿਖ ਕੇ ਕਹੀ ਇਹ ਗੱਲ

ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਯਾਦ ਕਰਕੇ ਆਯੂਸ਼ ਸ਼ਰਮਾ ਹੋਏ ਭਾਵੁਕ,ਪੋਸਟ ਲਿਖ ਕੇ ਕਹੀ ਇਹ ਗੱਲ

ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਖਾਲਿਸਤਾਨ ਦੀ ਗੂੰਜ, ਹਾਈ ਅਲਰਟ 'ਤੇ ਸੂਬਾ

ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਖਾਲਿਸਤਾਨ ਦੀ ਗੂੰਜ, ਹਾਈ ਅਲਰਟ 'ਤੇ ਸੂਬਾ