ਤੇਲੰਗਾਨਾ ਸਰਕਾਰ ਨੇ ਬੱਚਿਆਂ ਲਈ ਵਰਤੇ ਜਾਣ ਵਾਲੇ ਅਲਮੋਂਟ-ਕਿਡ ਸ਼ਰਬਤ ’ਤੇ ਪਾਬੰਦੀ ਲਗਾ ਦਿੱਤੀ ਹੈ। ਦਵਾਈ ਦੇ ਇੱਕ ਬੈਚ ਵਿੱਚ ਖਤਰਨਾਕ ਈਥੀਲੀਨ ਗਲਾਈਕੋਲ ਮਿਲਿਆ।