ਭਾਗਲਪੁਰ (ਬਿਹਾਰ) ਵਿੱਚ ਯੂਟਿਊਬ ਵੀਡੀਓ ਦੇਖ ਕੇ ਇੱਕ ਨਕਲੀ ਡਾਕਟਰ ਵੱਲੋਂ ਕੀਤੇ ਸੀਜੇਰੀਅਨ ਕਾਰਨ ਗਰਭਵਤੀ ਔਰਤ ਦੀ ਮੌਤ ਹੋ ਗਈ। ਕਲੀਨਿਕ ਸੀਲ, ਪੁਲਿਸ ਜਾਂਚ ਜਾਰੀ।