ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ’ਤੇ ਸੰਯੁਕਤ ਰਾਸ਼ਟਰ ਮੁਖੀ ਦੀ ਸਖ਼ਤ ਚੇਤਾਵਨੀ, ਕਿਹਾ ਇਕਪਾਸੜ ਫ਼ੌਜੀ ਕਾਰਵਾਈ ਵਿਸ਼ਵ ਅਮਨ-ਕਾਨੂੰਨ ਵਾਸਤੇ ਖ਼ਤਰਾ
ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਇਸਨੂੰ “ਖਤਰਨਾਕ ਉਦਾਹਰਣ” ਕਰਾਰ ਦਿੱਤਾ ਅਤੇ ਕੂਟਨੀਤਕ ਗੱਲਬਾਤ ਦੀ ਅਪੀਲ ਕੀਤੀ ਹੈ।