ਅਮਰੀਕਾ ਦੂਜੀ ਫ਼ੌਜੀ ਕਾਰਵਾਈ ਲਈ ਤਿਆਰ : ਡੋਨਾਲਡ ਟਰੰਪ ਨੇ ਹੁਣ ਵੈਨਜ਼ੂਏਲਾ ਦੀ ਨਵੀਂ ਰਾਸ਼ਟਰਪਤੀ ਨੂੰ ਦਿਤੀ ਧਮਕੀ,
ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੀ ਨਵੀਂ ਲੀਡਰਸ਼ਿਪ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਹਿਯੋਗ ਨਾ ਮਿਲਿਆ ਤਾਂ ਅਮਰੀਕਾ ਦੂਜੀ ਫੌਜੀ ਕਾਰਵਾਈ ਵੀ ਕਰ ਸਕਦਾ ਹੈ। ਇਹ ਬਿਆਨ ਲਾਤੀਨੀ ਅਮਰੀਕਾ ਦੀ ਰਾਜਨੀਤੀ ਅਤੇ ਵਿਸ਼ਵ ਕੂਟਨੀਤੀ ਵਿੱਚ ਨਵੇਂ ਤਣਾਅ ਦਾ ਸੰਕੇਤ ਹੈ।