ਲਸ਼ਕਰ-ਏ-ਤੋਇਬਾ ਦੇ ਨੰਬਰ-2 ਸੈਫੁੱਲਾ ਕਸੂਰੀ ਨੇ ਜਨਤਕ ਮੰਚ ਤੋਂ ਪਾਕਿਸਤਾਨੀ ਫੌਜ ਨਾਲ ਸਬੰਧ ਸਵੀਕਾਰੇ, ਸਕੂਲ 'ਚ ਭਾਸ਼ਣ ਦੌਰਾਨ ਕੀਤਾ ਦਾਅਵਾ
ਲਸ਼ਕਰ-ਏ-ਤੋਇਬਾ ਦੇ ਸੀਨੀਅਰ ਨੇਤਾ ਸੈਫੁੱਲਾ ਕਸੂਰੀ ਨੇ ਇੱਕ ਸਕੂਲ ਸਮਾਗਮ ਦੌਰਾਨ ਪਾਕਿਸਤਾਨੀ ਫੌਜ ਨਾਲ ਸਬੰਧਾਂ ਨੂੰ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ।