ਕੌਮੀ ਇਨਸਾਫ਼ ਮੋਰਚਾ ਦੇ ਐਲਾਨ ’ਤੇ ਪੰਜਾਬ ਵਿੱਚ ਅੱਜ ਕਈ ਟੋਲ ਪਲਾਜ਼ੇ 5 ਘੰਟਿਆਂ ਲਈ ਟੋਲ-ਮੁਕਤ ਰਹੇ। ਪੁਲਿਸ ਤਾਇਨਾਤੀ ਨਾਲ ਆਵਾਜਾਈ ਸੁਚਾਰੂ ਰਹੀ।