ਬ੍ਰੇਕਿੰਗ :ਠੰਢ ਨਾਲ ਠਰਿਆ ਪੰਜਾਬ , ਬਠਿੰਡਾ ਲਗਾਤਾਰ ਤੀਜੇ ਦਿਨ ਵੀ ਸਭ ਤੋਂ ਠੰਢਾ; ਕਈ ਜ਼ਿਲ੍ਹਿਆਂ ’ਚ ਪਾਰਾ 5 ਡਿਗਰੀ ਦੇ ਆਸ-ਪਾਸ
ਮੌਸਮ ਮਾਹਿਰਾਂ ਨੇ ਡਰਾਈਵਰਾਂ ਨੂੰ ਹੌਲੀ ਗੱਡੀ ਚਲਾਉਣ, ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਬਿਨਾਂ ਲੋੜ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਨਾਲ ਹੀ, ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਠੰਢ ਤੋਂ ਬਚਣ ਲਈ ਗਰਮ ਕੱਪੜੇ ਪਹਿਨਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।