ਪੰਜਾਬ ਵਿੱਚ ਭਾਰੀ ਠੰਢ ਜਾਰੀ ਹੈ। ਬਠਿੰਡਾ ਵਿੱਚ ਤਾਪਮਾਨ 0.6 ਡਿਗਰੀ ਤੱਕ ਡਿੱਗਿਆ, ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ 2 ਤੋਂ 7 ਡਿਗਰੀ ਘੱਟ ਦਰਜ।
ਮੌਸਮ ਵਿਭਾਗ ਅਨੁਸਾਰ ਰਾਜ ਵਿੱਚ ਸੀਤ ਲਹਿਰ ਵਰਗੀ ਕੋਈ ਸਥਿਤੀ ਨਹੀਂ, ਕਈ ਜ਼ਿਲ੍ਹਿਆਂ ਵਿੱਚ ਮੀਂਹ ਦਰਜ