ਭਰੋਸਾ ਹਰਾਮ: ਫੇਸਬੁੱਕ ਫ੍ਰੈਂਡ ਬਣ ਕਪੂਰਥਲਾ ਦੇ ਦੁਕਾਨਦਾਰ ਦੀ ਬਣਾਈ ਇਤਰਾਜ਼ਯੋਗ ਵੀਡੀਓ, ਬਲੈਕਮੇਲ ਕਰਕੇ ਮੰਗੇ 95 ਹਜ਼ਾਰ, ਦੁਕਾਨਦਾਰ ਨੇ ਟਰਾਂਸਫਰ ਕੀਤੇ 35 ਹਜ਼ਾਰ
ਫੇਸਬੁੱਕ ’ਤੇ ਦੋਸਤੀ ਕਰਕੇ ਵੀਡੀਓ ਕਾਲ ਦੌਰਾਨ ਨਗਨ ਵੀਡੀਓ ਰਿਕਾਰਡ ਕਰ ਬਲੈਕਮੇਲਿੰਗ। ਕਪੂਰਥਲਾ ਦੇ ਦੁਕਾਨਦਾਰ ਤੋਂ 35 ਹਜ਼ਾਰ ਠੱਗੇ ਗਏ, ਸਾਈਬਰ ਪੁਲਿਸ ਜਾਂਚ ਕਰ ਰਹੀ ਹੈ।