ਆਹ ਕੀ, ਆਈਫੋਨ–ਐਂਡਰਾਇਡ ’ਤੇ ਵੱਖ-ਵੱਖ ਕਿਰਾਏ? ਕੇਂਦਰ ਨੇ ਓਲਾ–ਉਬੇਰ ਨੂੰ ਨੋਟਿਸ ਜਾਰੀ ਕੀਤਾ
ਕੇਂਦਰ ਸਰਕਾਰ ਨੇ ਆਈਫੋਨ ਅਤੇ ਐਂਡਰਾਇਡ ਫੋਨਾਂ ’ਤੇ ਵੱਖ-ਵੱਖ ਕੈਬ ਕਿਰਾਏ ਦਿਖਾਉਣ ਦੇ ਦੋਸ਼ਾਂ ’ਚ ਓਲਾ ਅਤੇ ਉਬੇਰ ਨੂੰ ਨੋਟਿਸ ਜਾਰੀ ਕੀਤਾ ਹੈ। ਮੰਤਰੀ ਪ੍ਰਹਿਲਾਦ ਜੋਸ਼ੀ ਨੇ ਡਿਜ਼ਿਟਲ ਵਿਤਕਰੇ ’ਤੇ ਸਖ਼ਤ ਰੁਖ ਅਪਣਾਇਆ।