ਅੰਮ੍ਰਿਤਸਰ ਦੇ ਹੋਟਲ ਵਿੱਚ NRI ਮਹਿਲਾ ਦਾ ਕਤਲ, ਪਤੀ ਮਨਦੀਪ ਸਿੰਘ ਢਿੱਲੋਂ ਫਰਾਰ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੋਟਲ ਦੇ ਕਮਰੇ ਵਿੱਚ ਪਤੀ-ਪਤਨੀ ਵਿਚਕਾਰ ਤਕਰਾਰ ਹੋਈ ਸੀ। ਕਤਲ ਤੋਂ ਬਾਅਦ ਮਨਦੀਪ ਸਿੰਘ ਢਿੱਲੋਂ ਦਾ ਹੋਟਲ ਤੋਂ ਇਕੱਲਾ ਨਿਕਲਣਾ ਸੀਸੀਟੀਵੀ ਵਿੱਚ ਕੈਦ ਹੋਇਆ ਹੈ, ਜਿਸਨੂੰ ਪੁਲਿਸ ਨੇ ਆਪਣਾ ਮੁੱਖ ਸੁਰਾਗ ਬਣਾਇਆ ਹੈ।