ਅਮਿਤ ਸ਼ਾਹ ਨੇ ਤਾਮਿਲਨਾਡੂ ਦੌਰੇ 'ਚ ਸੱਤਾ ਪਰਿਵਰਤਨ ਦਾ ਦਾਅਵਾ ਠੋਕਿਆ, ਕਿਹਾ ਇਹ ਦੌਰਾ ਨਹੀਂ ਇਸ ਨੂੰ ਚੋਣ ਮੰਚ ਹੀ ਸਮਝਿਆ ਜਾਵੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੇਨਈ ਵਿੱਚ ਭਾਜਪਾ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਤਾਮਿਲਨਾਡੂ ਵਿੱਚ ਸੱਤਾ ਹਾਸਲ ਕਰੇਗਾ ਅਤੇ ਡੀਐਮਕੇ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ।