ਸਰਬਜੀਤ ਕੌਰ ਦੀ ਪਾਕਿਸਤਾਨ ਤੋਂ ਭਾਰਤ ਵਾਪਸੀ ਹਾਲੇ ਟਲ ਗਈ ਹੈ। ਪਾਕਿ ਸਰਕਾਰ ਵੱਲੋਂ ਵਿਸ਼ੇਸ਼ ਯਾਤਰਾ ਪਰਮਿਟ ਰੋਕੇ ਜਾਣ ਕਾਰਨ ਉਸ ਨੂੰ ਲਾਹੌਰ ਦੀ ਦਾਰੁਲ ਅਮਾਨ ਪਨਾਹਗਾਹ ਵਿੱਚ ਰੱਖਿਆ ਗਿਆ ਹੈ।