ਆਸਟ੍ਰੇਲੀਆ ਦੇ ਅਮਰੀਕੀ ਰਾਜਦੂਤ ਕੈਵਿਨ ਰੱਡ ਵਲੋਂ ਅਸਤੀਫ਼ਾ , ਟਰੰਪ ਨਾਲ਼ ਜਨਤਕ ਖਹਿਬਾਜ਼ੀ ਕਾਰਨ ਲਿਆ ਫ਼ੈਸਲਾ , ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਲਿਆ ਫ਼ੈਸਲਾ
ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਅਮਰੀਕੀ ਰਾਜਦੂਤ ਕੇਵਿਨ ਰੱਡ ਨੇ ਮਾਰਚ 2026 ਵਿੱਚ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਸਰਕਾਰ ਅਨੁਸਾਰ ਇਹ ਕਦਮ ਕੂਟਨੀਤਕ ਤਬਦੀਲੀ ਪ੍ਰਕਿਰਿਆ ਦਾ ਹਿੱਸਾ ਹੈ, ਨਾ ਕਿ ਦੋਪੱਖੀ ਸਬੰਧਾਂ ਵਿੱਚ ਕੋਈ ਟੁੱਟ।